Monday, January 26, 2009


ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿ੍ਹੋਂ ਦੇ ਕੀੜੇ ਵੇ|
ਨੈਣਾਂ ਦੇ ਦੋ ਸੰਦਲੀ ਬੂਹੇ, ਜਾਣ ਸਦਾ ਲਈ ਭੀੜੇ ਵੇ|

ਯਾਦਾਂ ਦਾ ਇਕ ਛੰਬ ਮਟੀਲਾ, ਸਦਾ ਲਈ ਸੁੱਕ ਜਾਏ ਵੇ|
ਖਿੜੀਆਂ ਰੂਪ ਮੇਰੇ ਦੀਆਂ ਕਮੀਆਂ, ਆ ਕੋਈ ਢੇਰ ਲਤੀੜੇ ਵੇ|

ਬੰਨ ਤਤੀਰੀ ਚੋਵਣ ਦੀਦੇ, ਜਦ ਤੇਰਾ ਚੇਤਾ ਆਵੇ ਵੇ,
ਐਸਾ ਸਰਦ ਭਰਾਂ ਇਕ ਹਾਊਕਾ, ਟੁੱਟ ਜਾਵਣ ਮੇਰੇ ਬੀੜੇ ਵੇ|

ਇਉਂ ਕਰਕੇ ਮੈਂ ਘਿਰ ਜਾਂ ਅੜਿਆ, ਵਿਚ ਕਸੀਸਾਂ ਚੀਸਾਂ ਵੇ|
ਜਿਉਂ ਗਿਰਝਾਂ ਦਾ ਟੋਲਾ ਕੋਈ, ਮੋਇਆ ਕਰੰਗ ਧਰੀੜੇ ਵੇ|

ਮੇਰੇ ਦਿਲ ਦੀ ਹਰ ਇਕ ਹਸਰਤ, ਬਨਵਾਸੀ ਟੁਰ ਜਾਏ ਵੇ,
ਨਿੱਤ ਕੋਈ ਨਾਗ ਗਮਾਂ ਦਾ- ਮੇਰੀ ਹਿੱਕ ਤੇ ਕੁੰਜ ਲਹਾਏ ਵੇ|

ਸੱਜਣਾਂ ਤੇਰੀ ਭਾਲ 'ਚ ਅੜਿਆ, ਇਉਂ ਕਰ ਉਮਰ ਵੰਝਾਵਾਂ ਵੇ,
ਜਿਉਂ ਕੋਈ ਵਿਚ ਪਹਾੜਾਂ ਕਿਧਰੇ ਵੱਗੇ ਕੂਲ੍ ਇਕੱਲੀ ਵੇ|

ਮੰਗਾਂ ਗਲ ਵਿਚ ਪਾ ਕੇ ਬਗਲੀ, ਦਰ ਦਰ ਮੌਤ ਦੀ ਭਿੱਖਿਆ ਵੇ,
ਅੱਡੀਆਂ ਰਗੜ ਮਰਾਂ ਪਰ ਮੈਨੂੰ ਮਿਲੇ ਨਾ ਮੌਤ ਸਵੱਲੀ ਵੇ|

ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ, ਜਾਂ ਦੂਧੀ ਹੋ ਜਾਏ ਵੇ|
ਹਰ ਸੰਗਰਾਂਦ ਮੇਰੇ ਘਰ ਕੋਈ, ਪੀੜ ਪਰਾਹੁਣੀ ਆਏ ਵੇ|

ਜ਼ਿੰਦਗੀ ਦੀ ਰੋਹੀ ਵਿਚ ਨਿੱਤ ਇਉਂ, ਵਧਦੀਆਂ ਜਾਣ ਉਜਾੜਾਂ ਵੇ,
ਜਿਉਂ ਭੱਖੜੇ ਦਾ ਇਕ ਫੁੱਲ ਪੱਕ ਕੇ, ਸੂਲਾਂ ਚਾਰ ਬਣਾਏ ਵੇ|

ਜਿਉਂਦੇ ਜੀ ਅਸੀਂ ਕਦੇ ਨਾ ਮਿਲੀਏ, ਬਾਅਦ ਮੋਇਆਂ ਪਰ ਸੱਜਣਾ ਵੇ,
ਪਿਆਰ ਅਸਾਡੇ ਦੀ ਕੱਥ ਸੁਚੜੀ ਆਲਮ ਕੁਲ ਸੁਣਾਏ ਵੇ|

Jina Chahunde haan par Zindagi raas nahi aundi,
Marna chahunde haan par Maut sadde pass nahi aundi,
Bahut Udaas haan asin is Zindagi ton…….
Teri Yaad vi te Tadpaon ton baaz nahi aundi
Apne Dil da dard chhupaundeY aaye haan,
Fer vi tainu hasaundey aaye haan,
Tere Chehre utte disse udaasi kyon,
tere layi ta Rabb nu vi rusaundey aaye han..........
Usne mainu chahya vi te mainu Izhaar
Usne mainu chahya vi te mainu Izhaar karna na aaya,
Lung gayi umar sari per mainu Pyaar karna na aaya.
Usne mangya vi kuchh te Judayi mangi hor mainu inkaar karna vi na aaya..


www.jashanriar.blogspot.com

ਹੁਣ ਤਾਂ ਭੁੱਲੇਖੇ ਬੱਸ ਅੈਵੇ ਖੁੱਲੀ ਅੱਖ ਦੇ,
ਅੈਵੇ ਹੀ ਿਨਸ਼ਾਨੀਆ ਰਹੇ ਸ਼ਾਭ ਸ਼ਾਭ ਰੱਖਦੇ ,
ਦੱਸੀਏ ਕੀ ਰੱਬਾ ਿਜਹੜੀ ਸਾਡੇ ਨਾਲ ਹੌਈ ,
ਅਸੀ ਨਹੀ ਿਕਸੇ ਦੇ ਸਾਡਾ ਨਹੀਓ ਕੌਈ ,
ਆਪਣੇ ਹੀ ਿਜਹੜੇ ਦੱਸਦੇ ਬੇਗਾਨੇ ,
ਉਹ ਪੱਲਾ ਿਵੱਚ ਤੌੜ ਗਏ ਇੱਟਾ ਵਰਗੇ ਯਰਾਨੇ ,
ਗਮ ਿਵੱਚ ਪੀਤੀ ਜਦੌ ਅੱਖ ਸਾਡੀ ਰੌਈ,
ਦੱਸੀਏ ਕੀ ਰੱਬਾ ਿਜਹੜੀ "JaShAN" ਨਾਲ ਹੌਈ...
ਅਸੀ ਨਹੀ ਿਕਸੇ ਦੇ ਸਾਡਾ ਨਹੀਓ ਕੌਈ !!!


www.jashanriar.blogspot.com
ਰੱਬ ਰੱਬ ਕਰਦੇ ਉਮਰ ਬੀਤੀ ।ਰੱਬ ਕੀ ਹੈ ਕਦੇ ਸੋਿਚਅਾ ਹੀ ਨਹੀ਼਼ ।ਬਹੁਤ ਕੁਝ ਮੰਗ ਿਲਅਾ ਅਤੇ ਬਹੁਤ ਕੁਝ ਪਾਿੲਅਾ।ਰੱਬ ਵੀ ਪਾਉਣਾ ਹੈ ਕਦੀ ਿਕਸੇ ਨੇ ਸੋਿਚਅਾ ਹੈ॥

ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ,
ਮਾਣ ਜਾਂਦੇ-ਜਾਂਦੇ ਦੁਨੀਆ ਦਾ ਰਖ੍ਖ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ.

ਦੇਖ ਪਾ ਕੇ ਚੀਟਾ ਸੂਟ ਰੇਡੀ ਬੈਠਾ ਰੰਗਰੂਟ,
ਦੇ ਲੈਣ ਦੇ ਸਲਾਮੀ, ਮਾਰ ਲੈਣ ਦੇ ਸਲੂਟ,
ਧੂੜ ਸੱਜਣਾ ਦੀ ਗਲੀ ਦੀ ਤਾ ਚੱਕ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ.

ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ.

ਚੱਲੂ ਕੁੜੀਆ ਦਾ ਟੌਲਾ ਮੇਰੀ ਅਰਥੀ ਦੇ ਨਾਲ,
ਦੇਖੀ ਚਹਿਰੇ ਤੇ ਖੁਮਾਰ, ਦੇਖੀ ਜੱਟ ਦੀ ਤੂੰ ਚਾਲ,
ਨਾਂ ਜਾਂਦੇ-ਜਾਂਦੇ ਆਸ਼ਕੀ `ਚ ਖੱਟ ਜਾਂਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ.
ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ,

ਬਾਜਾ ਜੋਰ ਦੀ ਬਜਾਕੇ,ਬਣਾਲੋ.ਕੋਈ ਇਸ਼ੂ
ਅੱਜ ਟੋਰ ਨਾਲ ਜਾਉ ਸ਼ਮਸ਼ਾਨਘਾਟ “ਵਿਸ਼ੂ”
ਕਿਥੇ ਫ਼ੂਕ ਦੂੰ ਸ਼ਰੀਰ, ਆਹਾ ਲੱਕੜਾ ਦੀ ਅੱਗ,
ਕਿਸੇ ਸੋਹਣੀ ਜੀ ਕੁੜੀ ਨੂੰ ਆਖੂ ਹਿਕ ਨਾਲ ਵੱਜ,
ਏਥੇ ਕਈਆ ਨੂੰ ਲਾਏ ਵਿਆਹ ਦੇ ਮੈ ਲਾਰੇ,
ਤੋੜੇ ਕਈਆ ਦੇ ਲਈ ਅਸਮਾਨੋ ਚੰਦ ਤਾਰੇ,
ਨੀ ਮੈ ਜੁਲਫਾ ਚ ਬਿਹ ਕੇ ਕੱਟੇ ਕਈ ਜੇਠ-ਹਾੜ,
ਤੇਰੇ ਨਰਕਾ ਚ ਹਊ ਕੀ ਮੇਲ ਦਾ ਜੂਗਾੜ
ਕੋਈ ਨਰਕਾ ਦਾ ਫੋਨ-ਫੁਨ ਦੱਸ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ,

ਸੁਣ ਮੌਤ ਰਕਾਨ, ਲੈ ਲੀ ਬੇਸ਼ਕ ਜਾਨ,
ਮਾਣ ਜਾਂਦੇ-ਜਾਂਦੇ ਦੁਨੀਆ ਦਾ ਰਖ੍ਖ ਲੈਣ ਦੇ,
ਨੀ ਮੈੰਨੂ ਦੋ-ਚਾਰ ਕੁੜੀਆ ਤਾ ਤਕ ਲੈਣ ਦੇ,

ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ,
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ,
ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ,
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ,
ਸੁਣਿਆ ਕਦੇ ਨਾ ਮਿਲਦੀ ਪੱਤਣ,
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ,
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ,
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ,
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ,
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ........

ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਲੋਰ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ
.....?


jashan_riar@yahoo.com
jashan.riar@gmail.com


my cell no.. 9988710009

www.jashanriar.blogspot.com

Thak gaye uhna da intjar karde karde ,,,,,

Roye hazar baar apne aap to takraar larde karde ,,,,,,,,

Do lafz ohna de zubaan to na nikle OR ,,,,,,,,

PAM KAUR Tut gaye hun ek tarfa pyar karde karde ........................
ਗਮ ਦੀ ਉਜ ਸੌਗਾਤ ਦੇ ਕੇ ਤੁਰ ਗਏ ਇਕ ਉਕਰੀ ਬਾਤ ਦੇ ਤੁਰ ਗਏ......
ਜੌ ਕਦੇ ਦੁਪਿਹਰ ਵਿੱਚ ਨਹੀ ਬਦਲੀ ਐਸੀ ਉਹ ਪਰਬਾਤ ਦੇ ਕੇ ਤੁਰ ਗਏ....
ਅਸੀ ਲੋਚ ਦੇ ਸੀ ਪਿਆਰ ਬਾਜੀ ਜਿਤਣ ਨੂੰ ਉਹ ਮਾਤ ਦੇ ਕੇ ਤੁਰ ਗਏ.....
ਦਿਲ ਦਾ ਸੋਹਣਾ ਮਹਿਲ ਖਡੰਰ ਹੌ ਗਿਆ ਜਖਮੀ ਉਹ ਜਜਬਾਤ ਦੇ ਕੇ ਤੁਰ ਗਏ.....
ਮੈ ਉਸ ਤੌ ਚਾਹੀ ਸੀ ਸੁਹੀ ਸਵੇਰ ਪਰ ਉਹ ਕਾਲੀ ਰਾਤ ਦੇ ਕੇ ਤੁਰ ਗਏ......
ਮੰਗਿਆ ਉਹਣਾ ਤੌ ਸੀ ਖੁਸ਼ਿਆ ਚਾਰ ਪਰ ਦੁੱਖਾ ਦੀ ਦਾਤ ਦੇ ਕੇ ਤੁਰ ਗਏ......

ਗਮ ਦੀ ਉਜ ਸੌਗਾਤ ਦੇ ਕੇ ਤੁਰ ਗਏ ਇਕ ਉਕਰੀ ਬਾਤ ਦੇ ਤੁਰ ਗਏ......
ਜੌ ਕਦੇ ਦੁਪਿਹਰ ਵਿੱਚ ਨਹੀ ਬਦਲੀ ਐਸੀ ਉਹ ਪਰਬਾਤ ਦੇ ਕੇ ਤੁਰ ਗਏ....
ਅਸੀ ਲੋਚ ਦੇ ਸੀ ਪਿਆਰ ਬਾਜੀ ਜਿਤਣ ਨੂੰ ਉਹ ਮਾਤ ਦੇ ਕੇ ਤੁਰ ਗਏ.....
ਦਿਲ ਦਾ ਸੋਹਣਾ ਮਹਿਲ ਖਡੰਰ ਹੌ ਗਿਆ ਜਖਮੀ ਉਹ ਜਜਬਾਤ ਦੇ ਕੇ ਤੁਰ ਗਏ.....
ਮੈ ਉਸ ਤੌ ਚਾਹੀ ਸੀ ਸੁਹੀ ਸਵੇਰ ਪਰ ਉਹ ਕਾਲੀ ਰਾਤ ਦੇ ਕੇ ਤੁਰ ਗਏ......
ਮੰਗਿਆ ਉਹਣਾ ਤੌ ਸੀ ਖੁਸ਼ਿਆ ਚਾਰ ਪਰ ਦੁੱਖਾ ਦੀ ਦਾਤ ਦੇ ਕੇ ਤੁਰ ਗਏ......
Thak gaye uhna da intjar karde karde ,,,,,

Roye hazar baar apne aap to takraar larde karde ,,,,,,,,

Do lafz ohna de zubaan to na nikle OR ,,,,,,,,

PAM KAUR Tut gaye hun ek tarfa pyar karde karde ........................

ਰੋਗ ਬਣ ਕੇ ਰਹਿ ਗਿਆ
ਰੋਗ ਬਣ ਕੇ ਰਹਿ ਗਿਆ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬੀਮਾਰ ਤੇਰੇ ਸ਼ਹਿਰ ਦਾ

ਇਹ ਦੀਆਂ ਗਲੀਆਂ ਮੇਰੀ
ਚੜ੍ਹਦੀ ਜਵਾਨੀ ਖਾ ਲਈ
ਕਿੳ ਕਰਾਂ ਨ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ

ਸ਼ਹਿਰ ਤੇਰੇ ਕਦਰ ਨਹੀਂ
ਲ਼ੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁਲ੍ਹਦਾ ਹੈ ਹਰ
ਬਾਜ਼ਾਰ ਤੇਰੇ ਸ਼ਹਿਰ ਦਾ

ਫੇਰ ਮੰਜਿਲ ਵਾਸਤੇ
ਇਕ ਪੈਰ ਨ ਪੁਟਿਆ ਗਿਆ
ਇਸ ਤਰਾਂ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ

ਜਿਥੇ ਮੋਇਆਂ ਬਾਅਦ ਵੀ
ਕਫਨ ਨਹੀ ਹੋਇਆ ਨਸੀਬ
ਕੌਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ
ਏਥੇ ਮੇਰੀ ਲਾਸ਼ ਤੱਕ
ਨੀਲਾਮ ਕਰ ਦਿੱਤੀ ਗਈ
ਲਥਿਅਤ ਕਰਜ਼ਾ ਨ ਫਿਰ ਵੀ
ਯਾਰ ਤੇਰੇ ਸ਼ਹਿਰ ਦਾ ।

ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ,
ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ,
ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਏ,
ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ,
ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀ,
ਫੇਰ ਬੋਲ ਨੇ ਕਿਹੜੇ ਰੜਕੇ ਜਾਦੇ ਸੱਜਣਾਂ ਨੂੰ,
ਵੱਜਾਹ ਕੋਈ ਨਾ ਦੱਸੀ ਖਚਰੇ ਹਾਸੇ ਦੀ,
ਅਸੀ ਪੁਛਿਆ ਅਥਰੂ ਭਰ ਕੇ ਜਾਦੇ ਸੱਜਣਾਂ ਨੂੰ,
ਕੀ ਦੇਣਾ ‘ਜਸ਼ਨ’ ਨੇ ਦਿਲ ਦੀ ਗਾਨੀ ਵਿੱਚ,
ਚੰਦ ਸ਼ੇਅਰ ਹੀ ਦਿੱਤੇ ਮੜ ਕੇ ਜਾਦੇ ਸੱਜਣਾਂ ਨੂੰ..

Jina lai c main chadya main ghar baar kade?
Ohi kehnde ne ghar kyo nahi janda tu?
Main jinna di khatir jeounda haan,
ohi kehnde ne maar kyo nahi janda JASHAN tu

pal aheja c ke asi inkar na kr sake,

duniya de samne ikrar na kar sake ,

mushkil c jis bina ek pal v bitauna ,

chad k tur gaye asi ek sawal v na kar sake



www.jashanriar.blogspot.com
ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ ਨਵੇ..
ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ ਨਵੇ..
ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ ਗੈਰ ਦਸੇ,
ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ ਵਿਚਾਰ ਨਵੇ..
ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ ਵਫਾ ਹੋਵੇ,
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ...
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ..
ਛੱਡ ਝੂਠੀਏ ਨੀ ਝੂਠੇ ਬਹਾਨਿਆ ਦੀ ਗੱਲ
ਕਾਹਦੀ ਰਹਿਗੀ ਤੇਰੇ ਮੇਰੇ ਨੀ ਯਾਰਾਨਿਆ ਦੀ ਗੱਲ
ਤੇਰੇ ਮੂਹਰੇ ਬੈਠੇ ਜਦੋਂ ਆਏ ਨਾ ਨਜ਼ਰ ਕੀ ਗਰਜ ਹੈ ਸਾਨੂੰ ਉੱਠ ਸ਼ਕਲਾਂ ਵੀਖਾਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਏਵੇ ਹੁਸਨ ਆਂਦਾਵਾ ਪਿਛੇ ਭੱਜੀਏ ਵੀ ਕਾਤੋਂ
ਜਾਵੇ ਪੈਰ ਤੇ ਮੁਕਰ ਪਿੱਛੇ ਲੱਗੀਏ ਵੀ ਕਾਤੋਂ
ਸਾਡੇ ਨਾਂ ਦੇ ਉੱਤੇ ਜੇ ਤੂੰ ਮਾਰ ਦਿੱਤੇ ਕਾਟੇ
ਅਸੀਂ ਤੇਰੇ ਨਾਂ ਦੇ ਉੱਤੇ ਦੱਸ ਫੀਤੀਆਂ ਕਿਊ ਲਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਜਾ ਨੀ ਥੱਕ ਗਏ ਤੇਰੇ ਲਈ ਦੁਆਂਵਾਂ ਕਰਦੇ
ਅਸੀਂ ਅੱਕ ਗਏ ਧੁਪੇ ਹੱਥੀਂ ਛਾਵਾਂ ਕਰਦੇ
ਡੂੰਗੀ ਵਾਟ ਤੇਰੇ ਨਾਲ ਪੁਗਣੀ ਨੀ ਸਾਡੀ
ਅਸੀ ਪੱਕਿਆ ਦੇ ਰਾਹੀ ਕੱਚੇ ਪੈਰ ਕਿਊਂ ਟਿਕਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਹੁਣ ਤੇਰੇ ਪਿੱਛੇ ਕੱਖਾਂ ਵਾਂਗ ਰੁਲੇ ਨਾ ਭਿੰਦਰ
ਤੇਰੇ ਕਹਿਣ ਉੱਤੇ ਕਿਤੇ ਘੱਟ ਤੁਲੇ ਨਾ ਭਿੰਦਰ
ਹਿੰਮਤਪੁਰੀ ਨੀ ਤੇਰੇ ਖਾਵਾਂ ਨੀ ਯਾਦ
ਫੇਰ ਤੇਰੇ ਲਈ ਕਾਤੋਂ ਅਸੀਂ ਖੁਦ ਨੂੰ ਗਵਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ ...

Zindagi de ik rupayiye chon bewajah atheyani chali gayi....
Jis rutte soohe full khirde ne, oh rutt mastani chali gayi.....
Karke arhiyan bekaar diyan, tu ki khatteya main ki khatteya.....
Tera v joban beet giya, JASHAN di v jawaani chali gayi.....

ਤੇਰੇ ਤੇ ਹੱਕ ਜਤਾ ਬੈਠੇ,
ਹਰ ਸ਼ੈਅ ਤੋ ਵੱਧ ਕੇ ਚਾਅ ਬੈਠੇ,
ਇਹੋ ਗਲਤੀ ਸਾਡੀ ਜਿੰਦਗੀ ਸਾਰੀ ਲੈ ਬੈਠੀ,
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ,
ਜਾ ਨੀ ਝੂਠੀਏ..!!
ਝੂਠੀ ਤੇਰੀ ਯਾਰੀ ਲੈ ਬੈਠੀ..!!


www.jashanriar.blogspot.com

♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥
Jad Sada Hunda Si Kehnda Si Phull Sanu,
Hun Gairan Naal LaaKe Geya Ae Bhul Sanu,
Tera Badlan Pichon Asi V Rang Watagae Aa,
Fark Bas Ena Ae Pehlan Khile Si Ajj Murjha Gae Aa......
♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥

koi khat kise da parda hai,
taan tera cheta aunda hai,
koi kise naal rusda larda hai,
taan tera cheta aunda hai,
koi dosh kise te marda hai,
taan tera cheta aunda hai,
koi achanchet aa kharda hai,
taan tera cheta aunda hai,
"JASHAN" naal tera riste da bas
pata thodeya lokan nu,
jinu pata zikar jad karda hai,
taan tera cheta aunda hai,

Raat gayi kar Tara Tara
Hoya Dil da Dard adhara

Akha Royian hanju hanju
Dil da Sheesha tukde tukde

Hun ta mere do hi saathi
Ik Hauka Dooja Hanju khara

Main Bujhe Dive da Dhuyaa
Kinjh kara tera Roshan Dwara

Marna chahiya Maut na aayi
Maut v de gayi Mainu lara

Na Chad Meri Nabaz Masiha
Gam da Magro kaun Sahara.....

Asi haan chirag umeedan de sadi kade hawa naal bandi nahi,
tusi ghumman gheri o jisdi bedi de malah naal bandi nahi,
tuhanu neewe change lagne nahi,sadi par ucheyan de naal bandi nahi,
tusi chaaploosiyan kar lainde tuahdi ankh haya naal bandi nahi,
tusi dukhan te peedan jo dinde,ehsaas ohna da sanu hai,
asi 100 marzan ton rogi haan sadi kise dawa naal bandi nahi,
asi andron bahron ikko jehe “JASHAN” taan kafar akhwaunde aa,
tusi jeehde na te thagde o sadi os khuda naal v bandi nahi……….

Paa neevein kolon lang jaana
ni main akh tere val nahin takni
apne vichaale vahi leekh tu jo
main oh bhul ke vi nahin tapni
yaari da lekha jokha jad marzi kar lain adiye ni
gam rakh laye tere JASHAN ne teri hor koi cheez nahin rakhni....

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
Vich khyalaan de aake tere, tainu kade rullawange...
Aawange kade te asin v yaad aawange....
Zakham par jane ne tere, bull jana hai toon sanu...
Per marke v mere sajna, tainu kinve bullawange....
Nazar te dil di ikko tamanna, waada tere ton eh laina...
Nikalan ge jadon saah akhiri mere, tainu akhaan sahmane paawange....
Tainu yaad karke asin jionde haan, tainu bullean te mar jaawange...
Bullandi rahin fer kinna v, wapas kade nahin aawange....
Aawange kade te asin v yaad aawange.........
Vich khyalaan de aake tere, tainu kade rullawange...
Aawange kade te asin v yaad aawange....
Zakham par jane ne tere, bull jana hai toon sanu...
Per marke v mere sajna, tainu kinve bullawange....
Nazar te dil di ikko tamanna, waada tere ton eh laina...
Nikalan ge jadon saah akhiri mere, tainu akhaan sahmane paawange....
Tainu yaad karke asin jionde haan, tainu bullean te mar jaawange...
Bullandi rahin fer kinna v, wapas kade nahin aawange....
Aawange kade te asin v yaad aawange.........

Aaj bhul ke tere pyar nu hanju sare pi gaye,
Duniya sadi ujad gaye das sajna tera ki gaya,

Assi ek na ho sake kidda di mili takdeer,
Aaj ve sade sirhane thalle milu oh tasveer,
Jinu dekh ke pehli vaar pyar sanu ho si gaya,
Aaj bhul ke tere pyar nu hanju sare pi gaye,
Duniya sadi ujad gaye das sajna tera ki gaya........


Mariya vaang jinda rahe bas ek aas de share,
Tu hovengi naal sade kinne sohne hoon ge nazare,
Ek paraya aake tenu saathon kho se gaya,
Aaj bhul ke tere pyar nu hanju sare pi gaye,
Duniya sadi ujad gaye das sajna tera ki gaya.......


Hun sanu paini umar sari kaliya bitani,
Par dil karda khatam kariye aaj zindagi di khani,
Jisda akhir khoon naal likhna se paya,
Aaj bhul ke tere pyar nu hanju sare pi gaye,
Duniya sadi ujad gaye das sajna tera ki gaya.............

ਇਹ ਜੋ ਤੇਰੇ ਮੇਰੇ ਦਰਮਿਆਨ ਦੁਰਿਆ ਨੇ,
ਬੱਸ ਨਾ ਦੂਰ ਹੋਣ ਵਾਲਿਆ ਮਜਬੂਰਿਆ ਨੇ,
ਇਕ ਅਰਸੇ ਬਾਦ ਵੀ ਇੰਝ ਜਾਪਦਾ ਹੈ,
ਕੁੱਝ ਸਾੰਝਾ ਤੇਰਿਆ – ਮੇਰਿਆ ਅਧੂਰਿਆ ਨੇ,
ਜੇ ਤੂੰ ਸੋਚਦਾ ਹੈ ਕੇ ਕੁੱਝ ਨਹੀ ਹੈ ਤੇਰੇ ਕੋਲ,
ਰੀਝਾ ਮੇਰਿਆ ਵਿ ਕਿਥੇ ਪੂਰਿਆ ਨੇ,
ਤੇਰੇ ਦੋ ਬੋਲ ਹੀ ਜ਼ਿਦੰਗੀ ਜਿਉਣ ਜੋਗਾ ਕਰ ਦਿੰਦੇ ਨੇ,
ਰੱਬ ਹੀ ਜਾਣਦਾ ਕਦ ਮਿਟਣਗੀਆ ਇਹ ਦੁਰਿਆ ਨੇ,
ਇਕ ਸਜਾ ਜੋ ਬਿਨਾ ਗੁਨਾਹ ਤੋ ਭੁਗਤ ਰਹੇ ਹਾ,
ਤੜਪ ਰਹਿਆ ਨੇ ਰੀਝਾ ਜੋ ਬੇਕਸੂਰਿਆ ਨੇ,
ਇਕ ਐਸੇ ਜਾਲ ਚ ਫੱਸ ਗਏ ਹਾ,
ਜਿੱਸ ਨੂੰ ਤੋੜਣ ਲਈ ਰੱਬ ਦੀਆ ਵੀ ਨਾ ਮਨਜ਼ੂਰਿਆ ਨੇ,
ਰੋਗ ਦਿਲੱ ਦੇ ਲੂਕਾ ਕੇ ਰੱਖਣੇ ਸੁਖਾਲੇ ਤਾ ਨਈ,
ਉਝ ਤਾ ਤੇਰੇ ਲਬਾ ਤੇ ਵੀ ਮੁਸਕੁਰਾਹਟਾ ਪੂਰਿਆ ਨੇ,

ਮੈੰਨੂ ਚੋਰੀ ਮਿਲਨ ਆੰਦੀ ਸੀ ਉਹ,
ਮੈੰਨੂ ਮਿੰਨਤਾ ਨਾਲ ਮਨਾਉੰਦੀ ਸੀ ਉਹ,
ਮੈੰਨੂ ਅੱਜ ਵੀ ਚੈਤੇ ਆਉਦਿਆ ਨੇ ਉਹ ਪਿਆਰ ਦਿਆ ਮੁਲਾਕਾਤਾਂ,
ਅੱਥਰੂ ਨਾ ਕੇਈ ਦੇਖ ਲਵੈ ਮੇ ਤੂਰਦਾ ਵਿੱਚ ਬਰਸਾਤਾਂ ਦੇ.....

ਹੱਥੀ ਅਪਨੇ ਚੂਰੀ ਬਨਾਉੰਦੀ ਸੀ,
ਮੈੰਨੂ ਚਿੱੜਕਾ ਨਾਲ ਖੂੱਵਾਉਦੀ ਸੀ,
ਮੈੰਨੂ ਅੱਜ ਵੀ ਚੈਤੇ ਆਉਦਿਆ ਨੇ ਉਹ ਪਿਆਰ ਦਿਆ ਸੂੱਗਾਤਾਂ,
ਅੱਥਰੂ ਨਾ ਕੇਈ ਦੇਖ ਲਵੈ ਮੇ ਤੂਰਦਾ ਵਿੱਚ ਬਰਸਾਤਾਂ ਦੇ.....

ਮੇਰੇ ਮੋੱਡੇ ਤੇ ਸਿਰ ਰੱਖ ਰੋੰਦੀਂ ਸੀ,
ਮੇਰੇ ਮੋੱਡੇ ਤੇ ਸਿਰ ਰੱਖ ਸੋੰਦੀਂ ਸੀ,
ਮੈੰਨੂ ਅੱਜ ਵੀ ਚੈਤੇ ਆਉੰਦਿਆ ਨੇ ਉਹ ਰੂਸ਼ਨਾਉਦਿਆ ਰਾਤਾਂ,
ਅੱਥਰੂ ਨਾ ਕੇਈ ਦੇਖ ਲਵੈ ਮੇ ਤੂਰਦਾ ਵਿੱਚ ਬਰਸਾਤਾਂ ਦੇ.....

ਮੇਰੇ ਸੁਪਨੇ ਦੇ ਵਿੱਚ ਆਉੰਦੀ ਸੀ,
ਮੈੰਨੂ ਨਿਦੰਰ ਵਿੱਚ ਜਗਾਉੰਦੀ ਸੀ,
ਮੈੰਨੂ ਅੱਜ ਵੀ ਚੈਤੇ ਆਉੰਦਿਆ ਨੇ ਉਹ ਸੁਨੇਰੀ ਪ੍ਭਾੱਤਾਂ,
ਅੱਥਰੂ ਨਾ ਕੇਈ ਦੇਖ ਲਵੈ ਮੇ ਤੂਰਦਾ ਵਿੱਚ ਬਰਸਾਤਾਂ ਦੇ....

ਕੱਡ ਜਾਨ ਸਾਡੀ ਲੈੰਦੀ ਸੀ,
ਜਦੋ ਹੱਸ ਕੇ ਜਾਨ ਉਹ ਕਹਿੰਦੀ ਸੀ,
ਮੈੰਨੂ ਅੱਜ ਵੀ ਚੈਤੇ ਆਉੰਦਿਆ ਨੇ ਉਹ ਮਿੱਠੀਆ ਮਿੱਠੀਆ ਬਾਤਾਂ,
ਅੱਥਰੂ ਨਾ ਕੇਈ ਦੇਖ ਲਵੈ ਮੇ ਤੂਰਦਾ ਵਿੱਚ ਬਰਸਾਤਾਂ ਦੇ………….

ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ,
ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ,
ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਬਈ ਉਹਦੇ ਬਾਰੇ ਮੈਂ,
ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ,
ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀ ਵੀ,
ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ,
ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ ,
ਉਹ ਵੀ ਲਾਈਆਂ ਅੱਖੀਆਂ ਤੇ ਪਛਤਾਉਂਦੀ ਹੋਵੇਗੀ,
ਕੰਧਾਂ ਉੱਤੇ ਮਾਰ ਔਸੀਂਆਂ ਕਰਾਂ ਉਡੀਕ ਉਹਦੀ,
ਉਹ ਵੀ ਕਲੰਡਰਾਂ ਉੱਤੇ ਲੀਕਾਂ ਵਾਹੁੰਦੀ ਹੋਵੇਗੀ,
ਕੀ ਜਾਣੇ "JASHAN" ਪਿਆਰ ਉਹਨੂੰ ਹਾਲੇ ਤਾਂਈਂ ਕਰਦਾ ਏ,
ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ...........


www.jashanriar.blogspot.com

Na Mathey Di Lakir Dekhi,
Na Hathaan te Likhi Taqdeer Dekhi,
Hanjuan De Wich Dub Gaya Yaar Tera,
Jad laal jodey vich Teri Tasveer Dekhi,
Pher Saun Na Sakya main saari raat marjaniey,
Jad Sutta ta Supne Ch Bani Tu Heer Vekhi,
Tu Haar ban K Sanu Chadd Challi,
Hun ranje vangu "KaMaL" Nu vi Bannda fakeer Dekhi........


www.jashanriar.blogspot.com

Rabba kehdi mushkil vich aaj tu mainu paya,
Phullan uthe randi se kyon kandiya te suaya,
Ek passe ghar de mere duje passe pyar mera,
Je ishq aa ek daldal kyon es vich mainu fasaya.......

Hun tak dil da malik kisi nun a banan dita,
Lakhan aaye karan ekrar kisi nu na karan dita,
Par fer kyon ek pardesi te pyar mainu aaya,
Je ishq aa ……………………………..

Ishq de jinne kisse sune oh pure na kaddi hoye ne,
Dil vata ke sajna naal ashiq sada hi roye ne,
Jis rah da koi akhir nahi us rahe kyon mainu paya,
Je ishq aa ……………………………..

Pyar ohnu kardi aa eh das nahi sakdi,
Ohde kol ande hi naraz chakk nahi sakdi,
Es maut di khed vich kyon kaidi mainu banaya,
Je ishq aa ……………………………..

Je ishq hunda zahar da piyala fer "KaMaL" kyon faeda,
Pyar te zindagi vich kamliye khushiya de rang hai bharda,
Rabb ne tenu berang dekhiya tahin pyar da rang aa laya,
Hun rabb da kar thanvaad soniye tenu pyar karna te sikhaya......

ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ,
ਪੁਗਾਉਣੀਆਂ ਕੋਈ-ਕੋਈ ਜਾਣਦਾ...
ਲਾ ਤਾਂ ਹਰ ਕੋਈ ਲੈਂਦਾ,
ਨਿਭਾਉਣੀਆਂ ਕੋਈ-ਕੋਈ ਜਾਣਦਾ...
ਘਰ ਆਪਣੇ ਹੋਣ ਸ਼ੀਸ਼ੇ ਦੇ, ਦੂਜੇ ਲਈ ਪੱਥਰ ਨਈਂ ਚੁੱਕੀਦਾ,
ਰਾਹ ਜਾਂਦੀ ਕੁੜੀ ਵੱਲ ਕਦੀ ਮਾੜਾ ਨਹੀਂ ਤੱਕੀਦਾ...
ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਭਾਈਦੀ,
ਜਿਗਰੀ ਯਾਰਾਂ ਨਾਲ਼ ਕਦੀ ਦਗ਼ਾ ਨਹੀਂ ਕਮਾਈਦੀ...
ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀਂ ਥਲਾਈਦਾ,
ਕੀਤਾ ਹੋਇਆ ਅਹਿਸਾਨ ਕਦੀ ਕਿਸੀ ਦਾ ਨਹੀਂ ਭੁਲਾਈਦਾ...
ਯਾਰੀ ਵਿੱਚ ਪੈਸਾ ਕਦੀ ਨਹੀਂ ਲਿਆਈਦਾ,
ਦੁਸ਼ਮਣ ਨੂੰ ਮਿਲਣ ਖਾਲੀ ਹੱਥ ਨਹੀਂ ਜਾਈਦਾ...
ਰਾਹ ਜਾਂਦੇ ਨਾਲ਼ ਬਹੁਤੀ ਦੋਸਤੀ ਨਹੀਂ ਪਾਈਦੀ, ਯਾਰੀ ਦੋਸਤੀ ‘ਚ ਕਦੀ ਕੁੜੀ ਨਹੀਂ ਲਿਆਦੀ...
ਮਾਪਿਆਂ ਦਾ ਕਹਿਣਾਂ ਕਦੀ ਨਹੀਂ ਮੋੜੀਦਾ, ਭੁੱਲ ਕੇ ਵੀ ਸੱਜਣਾਂ ਦਾ ਦਿਲ ਨਹੀਂ ਤੋੜੀਦਾ...


www.jashanriar.blogspot.com

ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰਾ ਇਹ ਜਜ਼ਬਾਤ
ਇਹਨਾਂ ਹਾਸਿਆਂ ਦੇ ਮਖੌਟਿਆਂ 'ਚ
ਭਖਦੇ ਹੌਕਿਆਂ ਦੇ ਸੇਕ ਨਾਲ
ਕਿਸੇ ਸਿਵੇ ਤੇ ਬਲਦੀ ਚਿਖਾ ਜਿਵੇਂ
ਧੁਖ ਹੀ ਨਾਂ ਜਾਵੇ।

ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰੀ ਇਹ ਸੋਚ
ਝੂਠੇ ਰਿਸ਼ਤਿਆਂ ਦੇ ਬੋਝ ਥੱਲੇ
ਬੇਦਰਦ ਸਮਾਜ ਦੀ ਹਾਮੀ ਭਰਦੀ
ਠੰਡ 'ਚ ਕੰਬਦੇ ਕਿਸੇ ਗਰੀਬ ਜਿਵੇਂ
ਮੁੱਕ ਹੀ ਨਾਂ ਜਾਵੇ।

ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰੀ ਇਹ ਪਹਿਚਾਣ
ਮੇਰੇ ਆਪਣਿਆਂ ਦੇ ਇਹਸਾਨਾਂ ਥੱਲੇ
ਬੇਗਾਨਿਆਂ ਦੀ ਭੀੜ ਅੰਦਰ
ਤੂਫਾਨ 'ਚ ਬਿਨ ਮਲਾਹ ਬੇੜੀ ਜਿਵੇਂ
ਰੁਲ ਹੀ ਨਾਂ ਜਾਵੇ।


ਮੈਂ ਕਦੇ ਕਦੇ ਸੋਚਦਾਂ
ਕਿਤੇ ਮੇਰਾ ਇਹ ਪਿਆਰ
ਕਿਸੇ ਬੇਵਫਾ ਮਹਿਬੂਬਾ ਦੀ ਉਡੀਕ ਵਾਂਗ
ਉਹਦੀਆਂ ਵਫਾਵਾਂ ਦੇ ਸਬੂਤ ਲੱਭਦਾ
ਕਿਸੇ ਘੁੱਣ ਖਾਦੀ ਲੱਕੜ ਜਿਵੇਂ
ਖੁੱਰ ਹੀ ਨਾ ਜਾਵੇ।

ਪਿਆਰ੍ ਉਹ੍ ਜੋ ਰੂਹਾਂ ਦੇ ਤਕ੍ ਗੁਜਰੇ,
ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ
ਦਿਲਾਂ ਵਿਚ੍ ਜੇ ਫ਼ਾਂਸ੍ਲੇ ਰੈਹ੍ ਜਾਵਣ੍,
ਸਜਨ੍ ਗਲ੍ਹ੍ ਨਾਲ੍ ਲਾਉਣਾ ਕੋਈ ਪਿਆਰ੍ ਨਹੀ
ਜਿਓਣ੍ਦੇ ਯਾਰ੍ ਦੇ ਦਿਲ੍ ਨੂ ਦੁਖ੍ ਦੇ ਕੇ,
ਪਿਛੋਂ ਕਬਰ੍ ਤੇ ਆਉਣਾ ਕੋਈ ਪਿਆਰ੍ ਨਹੀ
ਤੇਰਾ ਪਿਆਰ੍ ਕੜਕ੍ਦੀ ਦੁਪ੍,
ਸਮੇਂ ਦੇ ਨਾਲ੍ ਹੀ ਢਲ੍ ਗਿਆ ਵੇ
ਤੁ ਕੀ ਜਾਣੇ ਇਸ੍ ਦੁਪੇ,
ਸਾਡਾ ਕੀ-ਕੀ ਜਲ੍ ਗਿਆ ਵੇ
ਲੋਕੀ ਤੇਰੇ ਬਾਰੇ ਪੁਛ੍ਦੇ,
ਮੁੜ੍ ਮੁੜ੍ ਕੇ ਨਾ ਦਸਿਆ ਜਾਵੇ
ਬਦੋ ਬਦੀ ਆ ਜਾਵਨ੍ ਹਨ੍ਝੂ,
ਉਤ੍ਲੇ ਮਨੋ ਨਾ ਹਸਿਆ ਜਾਵੇ
ਅਖ਼ੀਂਆ ਦੀ ਲਾਲੀ ਤਕ੍ ਸਜ੍ਨਾ,
ਵੇ ਕੇਈ ਰਾਤਾ ਹੋਈਂਆ ਸੋਂਦੇ ਨਾ
ਅਸੀਂ ਸੋਨਾ ਵੀ ਕਿਸ੍ ਗਲ੍ਹੋਨ੍ ਆ,
ਜਦ੍ ਸੁਪ੍ਨੇ ਦੇ ਵਿਚ੍ ਆਉਂਣ੍ਦੇ ਨਾ

ਲਖਾਂ ਲੋਗ ਨੇ ਸਾਡੇ ਕੋਲ ਸਜਨਾ..
ਦਿਲ ਲਬੇ ਕੋਇ ਦਰਦ ਫਰੋਲਣ ਨੁਂ...
ਬੁੱਲ ਤਰਸਣ ਫੇਰ ਵੀ ਬੋਲਣ ਨੂੰ..
ਦਿਲ ਭਰਿਆ ਏਨਾਂ ਤੇਰੀ ਯਾਦ ਵਿਚ...
ਕੋਈ ਬੂਕਲ ਨਾ ਲੱਬੇ ਹੰਝੂ ਡੋਲਣ ਨੁੰ...
ਨਹੀ ਲੋੜ ਹੂੱਣ ਕਿਸੇ ਵੀ ਜ਼ਖਮਾੰ ਦੀ.....
ਬੱਸ ਤੇਰੀ ਦੂਰੀ ਕਾਫੀ ਸਾਨੂੰ ਰੋਲਣ ਨੂੰ...

ਤੇਰੇ ਗਮ ਨੇ ਮੈਨੂੰ ਕਲਮ ਫੜਾਈ.....
ਮਜ਼ਬੂਰ ਕੀਤਾ ਕੁਝ ਲਿਖਣ ਨੂੰ......
ਕਦੀ ਤੇਰਾ ਦੀਦਾਰ ਸੀ ਮੈਨੂੰ ਰਬ ਵਰਗਾ....
ਨਾ ਜਾਂਦੇ ਸੀ ਮੰਦਰ ਮੱਥਾ ਟੇਕਣ ਨੂੰ......
ਜੇ ਦਿਲ ਵਿੱਚ ਕੁਝ ਰਹਿਮ ਬਾਕੀ ਹੋਵੇ ਤਾਂ......
ਆ ਜਾਵੀ ਮੇਰੇ ਸ਼ਿਵੇ ਦੀ ਅੱਗ ਸੇਕਣ ਨੂੰ......
ਪਰ ਚੱਕੀ ਨਾ ਮੁੱਖ ਤੌ ਮੇਰੇ ਕੱਫਣ...
ਮੈ ਉੱਠ ਹੀ ਨਾ ਜਾਵਾ ਤੈਨੂੰ ਵੇਖਣ ਨੂੰ......

ਆਈ ਜ਼ਹਿਨ ਤੇ ਹੈ ਹਿਜ਼ਰ ਦੀ ਮੁੜ ਖਿਜ਼ਾ
ਆਵੇ ਫ਼ਿਜ਼ਾ ਜੇ ਵਸਲ ਦੀ ਹੋਵੇ ਰੁੱਖ ਹਰਾ

ਮੰਦਿਰ ਮੇਰਾ ਤੂੰ ਯਾਦ ਹੈ ਮਸਜਿਦ ਮੇਰੀ
ਮਿਲਨਾ ਨ ਤੌਫ਼ਾ ਵਿਛੜਨਾ ਵੀ ਨਹੀ ਸਜ਼ਾ

ਮਹਿਕਾ ਗਈ ਹੈ ਯਾਦ ਤੇਰੀ ਰੂਹ ਮੇਰੀ
ਜਿਉਂ ਡਾਲੀਆ 'ਚੋ ਲੰਘ ਜਾਂਦੀ ਹੈ ਹਵਾ

ਦੇਵੇ ਮਰਨ ਨਾ ਜੀਣ ਮੈਨੂੰ ਯਾਦ ਤੇਰੀ
ਹੈ ਅਗ ਹਵਾ ਦਾ ਜਿਸ ਤਰਾ ਦਾ ਰਾਬਤਾ

ਹਰ ਇਕ ਜ਼ਰਾ ਜਾਪੇ ਤੇਰੇ ਹੈ ਘਰ ਜਿਹਾ
ਕਿੱਥੇ ਭੇਜਾ ਮੈਂ ਖਤ ਮੈਨੂੰ ਦਸ ਜਾ ਪਤਾ

ਪੈੜਾਂ ਤੇਰੀਆਂ ਨੂੰ ਰਿਹਾ ਮੈਂ ਚੁੰਮਦਾ
ਪਹਿਲੀ ਨਜ਼ਰ ਵਿਚ ਬਣ ਗਿਆ ਸੀ ਤੂੰ ਖੁਦਾ

ਕੋਈ ਜ਼ਮਾਨੇ ’ਚ ਨ ਇਬਾਦਤਗਾਹ ਤੇਰੀ
ਜਾ ਕੇ ਕਿਥੇ ਤੈਨੂੰ ਕਰਾ ਮੈਂ ਦਸ ਸਿਜਦਾ

ਵਗਦਾ ਰਹਾਂ ਪਾਣੀ ਦੇ ਵਾਂਗੂ ਹੀ ਸਦਾ
ਸੁਖ ਹੈ ਹੁਕਮ ਉਸਦਾ ਤੇ ਦੁਖ ਉਸ ਦੀ ਰਜ਼ਾ

Vekhe si jo khuab tere nal jinde,,,
ohna khuaba nu chete karndi adat hai menu,,,
hovi na naraz mukh hanjua nal dhondi adat hai manu,,,
hale jani ki puri na hovegi hasrat meri,,,
phir bhi supane sanjon di adat hai meri,,,



www.jashanriar.blogspot.com


Asaan khedi khed Pyaar di
Aaya dekhan kul Jahaan ve,
Saanu Miri Hundiya Sundiya
Sab Faddi aakh bulaan ve,
Sada Ishq kunwara hi mar gya
Koi le gya kad Masaan ve.


www.jashanriar.blogspot.com

Jaach Mainu aa gayi
Jaach Mainu aa gayi Gham khaan di
Hauli hauli Ro ke Jee Parchaun di....

Changa hoiya tu Paraayi ho giyoun
Mukk gayi Chinta Tainu apnaun di....

Mar te java, par Darr hai Damma vaaleyo,
Dharat vi Wikdi hai Mul shamshaan di.....

Na diyo Mainu Saah Udhaare Dosto,
Le ke Murr Himmat nahi Partaan di......

Na karo pannu751 di Udaasi da ilaaj,
Roun di Marzi hai ajj baimaan di.......



www.jashanriar.blogspot.com

Tere jaan pichhon mere dil te udaasi chha gayi
Peed dil di boond ban ke akhiya vich a gayi..

Dur tak meri Nazar teri Raah nu takdi rahi
Fir teri Raah nu Raste di mitti kha gayi…

Turan toh pehle c tere Joban te bahaar
Turan toh baad vekhya k har har kali murjha gayi….

Uss din pichhon , na assa kuch boliya, na kuch vekhya
Eh Zabaan khamosh ho gayi te Nazar pathra gayi….

Ishq di Saugaat jehri Peed c tu mainu de giyo…



www.jashanriar.blogspot.com

ਮੇਰੇ ਯਾਰ ਨੂੰ ਮੇਰੇ ਨਾਲ ਬੈਠਾ ਵੇਖ ਕੇ .
ਉਹ ਚੰਨ ਅੰਬਰਾ ਚ ਬੈਠਾ ਹੰਝੂ ਵਹਾਉਣ ਲੱਗਾ,
ਕਦੇ ਅਪਨੇ ਵੱਲ ਵੇਖੇ ਤੇ ਕਦੇ ਮੇਰੇ ਯਾਰ ਵੱਲ.
ਤੇ ਫੇਰ ਮੇਰੇ ਯਾਰ ਨੂੰ ਚਾਉਣ ਲੱਗਾ,
ਸਭ ਤਾਰੇ ਉਸ ਨਾਲ ਗੁੱਸੇ ਹੋਗੇ.
ਤੇ ਚੰਨ ਸਭ ਤਾਰਿਆਂ ਨੂੰ ਹੱਥ ਜੋੜ ਕੇ ਮਨਾਉਣ ਲੱਗਾ,
ਕਹੇ "JASHAN" ਨੂੰ ਜਾਂ ਤਾ ਅਪਨੇ ਯਾਰ ਨੂੰ ਪਰਦੇ ਚ ਰੱਖ.
ਨਹੀਂ ਤਾ ਮੈਂ ਵੀ ਧਰਤੀ ਤੇ ਆਉਣ ਲੱਗਾ,