Monday, January 26, 2009

ਇਕ ਕੁੜੀ ਜਿਦ੍ਹਾ ਨਾਂ ਮੁਹਾਬਤ ਗ਼ੁਮ ਹੈ...
ਸਾਧ ਮੁਰਾਦੀ, ਸੋਨੇ ਫਬਾਤੀ ਗ਼ੁਮ ਹੈ...@

ਸੂਰਤ ਉਸਦੀ ਪਰੀਆਂ ਵਰਗੀ,
ਸੀਰਤ ਦੀ ਓ ਮਰਿਅਮ ਲਗਦੀ...
ਹਸਦੀ ਹੈ ਤਾਂ ਫੁਲ ਝੜਦੇ ਨੇ,
ਤੁਰਦੀ ਹੈ ਤਾਂ ਗਜ਼ਲ ਹੈ ਲਗਦੀ...
ਲ਼ਮ-ਸਲਮੀ, ਸਰੂ ਦੇ ਕਦ ਦੀ,
ਉਮਰ ਅਜੇ ਹੈ ਮਰਕੇ ਅਗ ਦੀ...
ਪਰ ਨੈਣਾਂ ਦੀ ਗਲ ਸਮਝਦੀ,@

ਗ਼ੁਮਿਆਂ ਜਨਮ ਜਨਮ ਹਨ ਹੋਯੇ,
ਪਰ ਲਗਦਾ ਜਿਉਂ ਕਲ ਦੀ ਗਲ ਹੈ....
ਇਉਂ ਲਗਦਾ ਜਿਉਂ ਅਜ ਦੀ ਗਲ ਹੈ,
ਇਉਂ ਲਗਦਾ ਜਿਉਂ ਹੁਣ ਦੀ ਗਲ ਹੈ.....
ਹੁਣੇ ਤਾਂ ਮੇਰੇ ਕੋਲ ਖੜੀ ਸੀ,
ਹੁਣੇ ਤਾਂ ਮੇਰੇ ਕੋਲ ਨਹੀ ਹੈ...@

ਏਹ ਕਿ ਛ੍ਹ੍ਹਲ ਹੈ, ਏਹ ਕਿ ਭਟਕਣ,
ਸੋਚ ਮੇਰੀ ਹੈਰਾਣ ਬੜੀ ਹੈ....
ਨਜ਼ਰ ਮੇਰੀ ਹਰ ਆਂਦੇ ਜਾਂਦੇ,
ਚੇਹਰੇ ਦਾ ਰਂਗ ਫੋਲ ਰਹੀ ਹੈ...
ਉਸ ਕੁੜੀ ਨੂ ਟੌਲ ਰਹੀ ਹੈ...@@

ਸਾਝਂ ਢਲੇ ਬਜ਼ਾਰਾਂ ਦੇ ਜਦ੍,
ਮੋੜਾਂ ਤੇ ਖੁਸ਼ਬੂ ਉਗਦੀ ਹੈ...
ਵੇਹਲ, ਥਕਾਵਟ, ਬੇਚੈਨੀ ਜਦ,
ਚੌ ਰਾਹਿਆਂ ਤੇ ਆ ਜੁਡਦੀ ਹੈ....
ਰੌਲੇ ਲਿਪੀ ਤਨਹਾਈ ਵਿਚ,
ਓਸ ਕੁੜੀ ਦੀ ਠੁਡ ਖਾਂਦੀ ਹੈ...
ਓਸ ਕੁੜੀ ਦੀ ਠੁਡ ਦਿਸਦੀ ਹੈ..@@

ਹਰ ਛ੍ਹਿਂਨ੍ ਮੈਨੂ ਇਓਂ ਲਗਦਾ ਹੈ,
ਹਰ ਦਿਨ ਮੇਐਨੂ ਇਓਂ ਲਗਦਾ ਹੈ...
ਜੁੜੇ ਜਸ਼ਨ ਨੇ ਭੀੜਾਂ ਵਿਚੋਂ,
ਜੁੜੇ ਮਹਿਕ ਦੇ ਝੁਰਮਟ ਵਿਚੋਂ...@@

ਓਹ ਮੈਨੂ ਆਵਾਜ਼ ਦੇਵੇਗੀ,
ਮੈਂ ਓਹਨੂ ਪਹਿਚਾਣ ਲਵਾਂਗਾ...
ਓਹ ਮੈਨੂ ਪਹਿਚਾਣ ਲਾਵੇਗੀ,
ਪਰ ਏਸ ਰੌਲੇ ਦੇ ਹਡ ਵਿਚੋਂ..
ਕੋਈ ਮੈਨੂ ਆਵਾਜ਼ ਨਾ ਦੇਂਦਾ,
ਕੋਈ ਵੀ ਮੇਰੇ ਵਲ ਨਾ ਵਹੇਂਦਾ...@@

ਪਰ ਖੌਰੇ ਕਿਉਂ ਨ ਤਾਪਲਾ ਲਗਦਾ,
ਪਰ ਖੌਰੇ ਕਿਉਂ ਝੌਲਾ ਪੈਂਦਾ....
ਹਰ ਦਿਨ ਹਰ ਇਕ ਭੀੜ ਜੁੜੀ ਚੋਂ,
ਬੁਤ ਓਹਦਾ ਜਿਉਂ ਲਂਘ ਕੇ ਜਾਂਦਾ....
ਪਰ ਮੈਨੂ ਇਹ ਨਜ਼ਰ ਨਾ ਆਉਂਦਾ.@@

ਗੁਮ ਗਿਆ ਮੈਂ ਓਸ ਕੁੜੀ ਦੇ,
ਚੇਹਰੇ ਦੇ ਵਿਚ ਗੁਮਿਆ ਰਹਿਂਦਾ...
ਓਸ ਦੇ ਗਮ ਵਿਚ ਘੁਲਦਾ ਰਹਿਂਦਾ,
ਓਸ ਦੇ ਗਮ੍ ਵਿਚ ਖੁਰਦਾ ਜਾਂਦਾ...@

ਓਸ ਕੁੜੀ ਨੂ ਮੇਰੀ ਸੌਹਂ ਹੈ,
ਓਸ ਕੁੜੀ ਨੂ ਅਪਣੀ ਸੌਹਂ ਹੈ,

ਓਸ੍ ਕੁੜੀ ਨੂ ਸਭ ਦੀ ਸੌਹਂ ਹੈ,
ਓਸ੍ ਕੁੜੀ ਨੂ ਜਗ ਦੀ ਸੌਹਂ ਹੈ,
ਓਸ੍ ਕੁੜੀ ਨੂ ਰਬ ਦੀ ਸੌਹਂ ਹੈ,

ਜੇ ਕਿਤੇ ਪੜਦੀ ਸੁਣਦੀ ਹੋਵੇ,
ਜਿਉਂਦੀ ਯਾ ਓ ਮਰ ਰਹੀ ਹੋਵੇ...
ਇਕ ਵਾਰੀ ਆ ਕੇ ਮਿਲ ਜਾਵੇ,
ਵਫ਼ਾ ਮੇਰੀ ਨੂ ਦਾਗ ਨਾ ਲਾਵੇ...

ਇਕ ਕੁੜੀ ਜਿਦ੍ਹਾ ਨਾਂ ਮੁਹਾਬਤ ਗ਼ੁਮ ਹੈ...
ਸਾਧ ਮੁਰਾਦੀ, ਸੋਨੇ ਫਬਾਤੀ ਗ਼ੁਮ ਹੈ...............

No comments:

Post a Comment