ਜੌ ਕਦੇ ਦੁਪਿਹਰ ਵਿੱਚ ਨਹੀ ਬਦਲੀ ਐਸੀ ਉਹ ਪਰਬਾਤ ਦੇ ਕੇ ਤੁਰ ਗਏ....
ਅਸੀ ਲੋਚ ਦੇ ਸੀ ਪਿਆਰ ਬਾਜੀ ਜਿਤਣ ਨੂੰ ਉਹ ਮਾਤ ਦੇ ਕੇ ਤੁਰ ਗਏ.....
ਦਿਲ ਦਾ ਸੋਹਣਾ ਮਹਿਲ ਖਡੰਰ ਹੌ ਗਿਆ ਜਖਮੀ ਉਹ ਜਜਬਾਤ ਦੇ ਕੇ ਤੁਰ ਗਏ.....
ਮੈ ਉਸ ਤੌ ਚਾਹੀ ਸੀ ਸੁਹੀ ਸਵੇਰ ਪਰ ਉਹ ਕਾਲੀ ਰਾਤ ਦੇ ਕੇ ਤੁਰ ਗਏ......
ਮੰਗਿਆ ਉਹਣਾ ਤੌ ਸੀ ਖੁਸ਼ਿਆ ਚਾਰ ਪਰ ਦੁੱਖਾ ਦੀ ਦਾਤ ਦੇ ਕੇ ਤੁਰ ਗਏ......
No comments:
Post a Comment