Monday, January 26, 2009

ਛੱਡ ਝੂਠੀਏ ਨੀ ਝੂਠੇ ਬਹਾਨਿਆ ਦੀ ਗੱਲ
ਕਾਹਦੀ ਰਹਿਗੀ ਤੇਰੇ ਮੇਰੇ ਨੀ ਯਾਰਾਨਿਆ ਦੀ ਗੱਲ
ਤੇਰੇ ਮੂਹਰੇ ਬੈਠੇ ਜਦੋਂ ਆਏ ਨਾ ਨਜ਼ਰ ਕੀ ਗਰਜ ਹੈ ਸਾਨੂੰ ਉੱਠ ਸ਼ਕਲਾਂ ਵੀਖਾਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਏਵੇ ਹੁਸਨ ਆਂਦਾਵਾ ਪਿਛੇ ਭੱਜੀਏ ਵੀ ਕਾਤੋਂ
ਜਾਵੇ ਪੈਰ ਤੇ ਮੁਕਰ ਪਿੱਛੇ ਲੱਗੀਏ ਵੀ ਕਾਤੋਂ
ਸਾਡੇ ਨਾਂ ਦੇ ਉੱਤੇ ਜੇ ਤੂੰ ਮਾਰ ਦਿੱਤੇ ਕਾਟੇ
ਅਸੀਂ ਤੇਰੇ ਨਾਂ ਦੇ ਉੱਤੇ ਦੱਸ ਫੀਤੀਆਂ ਕਿਊ ਲਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਜਾ ਨੀ ਥੱਕ ਗਏ ਤੇਰੇ ਲਈ ਦੁਆਂਵਾਂ ਕਰਦੇ
ਅਸੀਂ ਅੱਕ ਗਏ ਧੁਪੇ ਹੱਥੀਂ ਛਾਵਾਂ ਕਰਦੇ
ਡੂੰਗੀ ਵਾਟ ਤੇਰੇ ਨਾਲ ਪੁਗਣੀ ਨੀ ਸਾਡੀ
ਅਸੀ ਪੱਕਿਆ ਦੇ ਰਾਹੀ ਕੱਚੇ ਪੈਰ ਕਿਊਂ ਟਿਕਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਹੁਣ ਤੇਰੇ ਪਿੱਛੇ ਕੱਖਾਂ ਵਾਂਗ ਰੁਲੇ ਨਾ ਭਿੰਦਰ
ਤੇਰੇ ਕਹਿਣ ਉੱਤੇ ਕਿਤੇ ਘੱਟ ਤੁਲੇ ਨਾ ਭਿੰਦਰ
ਹਿੰਮਤਪੁਰੀ ਨੀ ਤੇਰੇ ਖਾਵਾਂ ਨੀ ਯਾਦ
ਫੇਰ ਤੇਰੇ ਲਈ ਕਾਤੋਂ ਅਸੀਂ ਖੁਦ ਨੂੰ ਗਵਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ ...

1 comment:

  1. ਏਵੇ ਹੁਸਨ ਆਂਦਾਵਾ ਪਿਛੇ ਭੱਜੀਏ ਵੀ ਕਾਤੋਂ
    ਜਾਵੇ ਪੈਰ ਤੇ ਮੁਕਰ ਪਿੱਛੇ ਲੱਗੀਏ ਵੀ ਕਾਤੋਂ
    ਸਾਡੇ ਨਾਂ ਦੇ ਉੱਤੇ ਜੇ ਤੂੰ ਮਾਰ ਦਿੱਤੇ ਕਾਟੇ
    ਅਸੀਂ ਤੇਰੇ ਨਾਂ ਦੇ ਉੱਤੇ ਦੱਸ ਫੀਤੀਆਂ ਕਿਊ ਲਾਈ

    ReplyDelete