Monday, January 26, 2009


ਮੈਂ ਤੇਰੀ ਨਜ਼ਰਾਂ ਚੋਂ ,
ਇਕ ਕਹਾਣੀ ਪੜ੍ਹੀ ,
ਰਹ-ਰਹ ਕੇ ਦੁਵਾਂਵਾਂ ਕਰ ਰਹੀ ,
ਕਿਸੇ ਫਕੀਰ ਦੀ ਕਾਫੀ ਜਹੀ ,
ਮੈਂ ਤੇਰੀ ਨਜ਼ਰਾਂ ਚੋਂ ,
ਇਕ ਕਹਾਣੀ ਪੜ੍ਹੀ |

ਨਿਰਮਲ , ਸੋਹਲ , ਜੋਬਨ ਭਰੀ ,
ਭਰ-ਭਰ ਬੁਕ ਰਹਿਮਤ ਦੇ ,
ਸਬਨਾ ਨੂੰ ਵੰਡ ਰਹੀ ,
ਮੈਂ ਤੇਰੀ ਨਜ਼ਰਾਂ ਚੋਂ ,
ਇਕ ਕਹਾਣੀ ਪੜ੍ਹੀ |

ਬੋਟਾਂ ਦੀ ਮਾਸੂਮ ਕਿਲਕਾਰੀ ਜਹੀ ,
ਮੋਏ ਲਮਹੇਆਂ ਦੇ ਸਿਰਾਂ ਤੇ ,
ਹਥ੍ਥ ਅਸੀਸਾਂ ਦੇ ਧਰ ਰਹੀ ,
"JASHAN" ਨੇ ਤੇਰੀ ਨਜ਼ਰਾਂ ਚੋਂ ,
ਇਕ ਕਹਾਣੀ ਪੜ੍ਹੀ |



www.jashanriar.blogspot.com

No comments:

Post a Comment