Monday, January 26, 2009


ਆਪੇ ਮੰਗੀਆ ਤੂੰ ਸਾਡੇ ਕੋਲੋ ਸਜਨ਼ਾ !ਆਪੇ ਮੋੜ ਗਏਉ ਸਾਡੀਆ ਨਿਸ਼ਾਣੀਆ !
ਜਿਵੇ ਰਾਜੀ ਏ ਤੂੰ ਅਸਾ ਤੈਨੁੰ ਰਖਨਾ !ਸਾਨੂੰ ਤੇਰਿਆ ਕਬੂਲ ਮਨਮਾਨਿਆ !
ਸਾਭ ਲਵਾਗ਼ੇ ਨਿਸ਼ਾਣੀਆ ਜੋ ਮੋੜਿਆ ਔਖਾ ਟੁੱਟਾ ਹੋਇਆ ਦਿੱਲ ਏ ਸੰਭਾਲਣਾ !
ਤੇਰੇ ਬਾਜ ਨਈ ਸਾਡਾ ਕੋਈ ਜੱਗ ਤੇ ਪੈਣਾ ਆਪਣਾ ਸਿਵਾ ਵੀ ਆਪੇ ਬਾਲਣਾ !
ਜਿਵੇ ਚਾਹਿਆ ਤੈਨੁੰ “ਵਿਸ਼ੂ” ਨੇ ਫਰੇਬਿਆ ਹੋਰ ਕਿਸੇ ਨੇ ਨੀ ਚੋਹਣਾ ਦਿਲ ਜਾਣਿਆ !
ਆਪੇ ਮੰਗੀਆ ਤੂੰ ਸਾਡੇ ਕੋਲੋ ਸਜਨ਼ਾ !ਆਪੇ ਮੋੜ ਗਏਉ ਸਾਡੀਆ ਨਿਸ਼ਾਣੀਆ !
ਜਿਵੇ ਰਾਜੀ ਏ ਤੂੰ ਅਸਾ ਤੈਨੁੰ ਰਖਨਾ !ਸਾਨੂੰ ਤੇਰਿਆ ਕਬੂਲ ਮਨਮਾਨਿਆ !

No comments:

Post a Comment