‘’ਅਸੀ ਭੂਲ਼ ਕੇ ਦੁਨਿਆਦਾਰੀ ਨੂੰ
ਉਹਦੀ ਯਾਦ ‘ਚ’ ਕਿਨਾ ਖੋਹ ਗਏ ਹਾ
ਜਿਸ ਦਿਨ ਦੀ ਕਮਲੀ ਦੂਰ ਗਈ
ਉਸ ਦਿਨ ਤੋ ਕਮਲੇ ਹੋ ਗਏ ਹਾ’’
ਦਿਲ ਵਿਚ ਉਠਦੇ ਚਾਵਾ ਨੂੰ ਕਿੰਝ ਦੱਬ ਲਇਏ,
ਉਹ ਨਜਰ ਕਿਤੇ ਨੀ ਆਉਦੀ ਕਿਥੋ ਲੱਬ ਲਇਏ,
ਹੁਣ ਹਿਮਤ ਹੈਣੀ ਤੂਰਨੇ ਦੀ ਅਸੀ ਪਥਰਾ ਵਾਗ ਖਲੋ ਗਏ ਹਾ
ਜਿਸ ਦਿਨ ਦੀ ਕਮਲੀ ਦੂਰ ਗਈ ਉਸ ਦਿਨ ਤੋ ਕਮਲੇ ਹੋ ਗਏ ਹਾ’’
No comments:
Post a Comment