Tuesday, January 27, 2009


ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ, ਚੰਨ ਦੀਆ ਰਾਤਾ ਦੇ ਨਜਾਰੇ ਗਵਾਹ ਨੇ, ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ..

ਪਿਹਲੀ ਮੁਲਾਕਾਤ ਹਜੇ ਕੱਲ ਦੀ ਤਾ ਗੱਲ ਏ, ਰੱਬ ਿਜਹਾ ਸੱਚ ਰੱਬੀ ਝੁਠ ਹੈ ਨਾ ਛੱਲ ਹੈ..
ਡੁਿਬਆ ਨੰੂ ਤੀਿਲਆ ਦੇ ਸਹਾਰੇ ਗਵਾਹ ਨੇ, ਚੰਨ ਦੀਆ ਰਾਤਾ ਦੇ ਨਜਾਰੇ ਗਵਾਹ ਨੇ, ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ..

ਕਿਹਦੀ ਸੀ ਮੈ ਿਮਲਾਗੀ ਵੇ ਿਮਲਨਾ ਜ਼ਰੂਰ ਏ, ਿਦਲਾ ਿਵਚ ਦੁਰੀਆ ਨੇ, ਿਦਲੀ ਬੜੀ ਦੁਰ ਏ.. ਿਦਲੀ ਬੜੀ ਦੁਰ ਏ..
ਕੀਤੇ ਹੌਏ ਵਾਿਦਆ ਦੇ ਲਾਰੇ ਗਵਾਹ ਨੇ, ਚੰਨ ਦੀਆ ਰਾਤਾ ਦੇ ਨਜਾਰੇ ਗਵਾਹ ਨੇ, ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ..

ਚੰਗਾ ਹੌਇਆ ਜੱਗ ਨੇ ਤਮਾਸ਼ਾ ਨਿਹਉ ਦੇਿਖਆ, ਰੌਿਣਆ ਤੌ ਪਿਹਲਾ ਸਾਡਾ ਹਾਸਾ ਨਿਹਉ ਦੇਿਖਆ.. ਹਾਸਾ ਨਿਹਉ ਦੇਿਖਆ..
ਤੇਰੇ ਮੇਰੇ ਨੈਣ ਚਾਰ ਤਾਰੇ ਗਵਾਹ ਨੇ, ਚੰਨ ਦੀਆ ਰਾਤਾ ਦੇ ਨਜਾਰੇ ਗਵਾਹ ਨੇ, ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ..

ਮਰ ਜਾਣੇ ਮਾਨਾ ਇਜ ਟੁਟ ਗਈਆ ਯਾਰੀਆ, ਬਾਜੀਆ ਮੁਕਾਈਆ ਿਜਵੇ ਜੁਏ ਦੇ ਜੁਆਰੀਆ..
ਿਜਤੇ ਹੌਏ ਿਖਡਾਰੀਆ ਦੇ ਹਾਰੇ ਗਵਾਹ ਨੇ, ਚੰਨ ਦੀਆ ਰਾਤਾ ਦੇ ਨਜਾਰੇ ਗਵਾਹ ਨੇ, ਤੇਰੇ ਮੇਰੇ ਿਪਆਰ ਦੇ ਤਾਰੇ ਗਵਾਹ ਨੇ..

No comments:

Post a Comment