Tuesday, January 27, 2009


ਛਾਲਾਂ ਮਾਰਿਆਂ ਚੰਨ ਨਾ ਹੱਥ ਆਓੁਂਦਾ,
ਪਰ ਸੁਪਨੇ ਸਜਾਓੁਣ ਤੋਂ ਕਿਵੇਂ ਰੋਕਾਂ....

ਬਣ ਰੜਕ ਅੱਖਾਂ ਵਿਚ ਵੱਸ ਗਏ ਨੇ,
ਅੱਥਰੂ ਬਣ ਵਹਿਣ ਤੋਂ ਕਿਵੇਂ ਰੋਕਾਂ...

ਇੱਕ ਸੁਪਨਾ ਵੇਖਿਆ ਆਪਣੀ ਬਣਾਓਣ ਦਾ,
ਹੁਣ ਗੈਰਾਂ ਨਾਲ ਵਿਆਓੁਣ ਤੋਂ ਕਿਵੇਂ ਰੋਕਾਂ...

ਜਾਂਦੇ ਸੱਜਣਾ ਨੂੰ ਨਾ ਰੋਕ ਸਕਿਆ,
ਮੌਤ ਨੂੰ ਆਓੁਣ ਤੋਂ ਕਿਵੇਂ ਰੋਕਾਂ.........


V2U

1 comment:

  1. ♥♥ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥
    ♥♥ ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ ♥♥
    ♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥
    ♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥

    ReplyDelete