ਬ੍ੱਸ ਉਹ ਹੀਰ ਰਾਂਝੇ ਵਾਲੀ ਕਹਾਣੀ ਮਾਰ ਗਈ....
ਉਂਝ ਨ੍ੱਹੀਂ ਸੀ ਤ੍ਬਾਹ ਹੁਂਦੇ,ਓਸ ਨਿਮਾਨੀ ਦੀ ਅਖ ਮ੍ਸ੍ੱਤਾਨੀ ਮਾਰ ਗਈ....
ਉਂਝ ਤਾਂ ਭੁਲਾ ਦਿਂਦਾ "JASHAN"ਉਸਨੂਂ ਅਰ੍ਸਾ ਪਃਹਿਲਾ ,
ਪ੍ੱਰ ਚਂਦ੍ੱਰੀ ਉਹ ਪਿਆਰ ਦੀ ਨਿਸ਼ਾਨੀ ਮਾਰ ਗਈ....
ਹੋਇਆ ਨਾ ਸਬੱਬ ਸਾਡੇ ਮੇਲ ਦਾ,ਚਂਦ੍ੱਰੇ ਲੇਖਾਂ ਦੀ ਬੇਇਮਾਨੀ ਮਾਰ ਗਈ.....
ਕਿਵੇਂ ਪਾ ਦਿਂਦਾ ਸਾਡੇ ਵਿੱਚ ਫ਼ੁੱਟ ਕੋਈ,
ਬ੍ੱਸ ਚਂਦ੍ੱਰੀ ਦੀ ਹ੍ੱਰ ਵੇਲੇ ਕੀਤੀ ਮਨ੍ਨਮਾਨੀ ਮਾਰ ਗਈ....
V TO U
No comments:
Post a Comment