Tuesday, January 27, 2009


ਿੲਕੱਲਿਆਂ ਰਹਿਣ ਲੲੀ ਿੲੱਕ ਘਰ ਬਣਾ ਲਿਆ,
ਦੁਖ ਨੂੰ ਆਪਣਾ ਮੁਕਦਰ ਬਣਾ ਲਿਆ........
ਦੇਖਿਆ ਜਦੋਂ ਮੈਂ ਪੱਥਰਾਂ ਨੂੰ ਪੂਜਦੇ ਨੇਂ ਲੋਕ ,
*ਯਾਰੋ ਚੀਮੇਂ ਨੇ ਆਪਣਾ ਦਿਲ ਪੱਥਰ ਬਣਾ ਲਿਆ .....

No comments:

Post a Comment