
ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ....
ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ....
ਇਨ੍ਹਾਂ ਨਦਿਓਂ ਵਿਛੜੇ ਨਿਰਾਂ ਦਾ..@
ਸਾਡਾ ਹਂਝ੍ ਦੀ ਜੂਨੇ ਆਏਆਂ ਦਾ...
ਦਿਲ ਜਲਿਆਂ ਦਿਲਗਿਰਾਂ ਦਾ......
.......ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ...@@
ਇਹ ਜਾਣਦਿਆਂ ਕਿ...
ਕੁਝ੍ ਸ਼ੋਖ ਰਂਗਾ ਦਾ ਨਾਂ ਹੀ ਤਸਵੀਰਾਂ ਹੇ..
ਜਦੋ ਹਟ ਗਾਏ ਅਸੀਂ ਇਸ਼ਕੇ ਦੀ...
ਮੁਲ ਕਰ ਬੈਠੇ ਤਸਵੀਰਾਂ ਦਾ....
.......ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ....@@@
ਤਕਦੀਰ ਤਾਂ ਸਾਡੀ ਸੋਕਣ ਹੇ...
ਤਦਬੀਰਾਂ ਸਾਥੋਂ ਨਾ ਹੋਇਆਂ...
ਨਾ ਝਂਘ ਛੂਟਿਆ,ਨਾ ਕਨਂ ਪਾਟੇ....
ਝੂਂਡ ਲਂਘ ਗਿਆ ਇਂਝ ਹੀ ਹੀਰਾਂ ਦਾ.......
.......ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ....@@@@
ਸਾਨੂ ਲਖਾਂ ਦਾ ਤਨ ਤਾਂ ਲਭ ਗਿਆ...
ਪਰ ਇਕ ਦਾ ਮਨ ਵੀ ਨਾ ਮਿਲਿਆ...
ਕਿਆ ਲਿਖਿਆ ਕਿਸੇ ਮੁਕਦਰ ਸੀ..
ਹਥਾਂ ਦੀ ਚਾਰ ਲਕੀਰਾਂ ਦਾ....
.......ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ....@@@@@
ਮੇਰੇ ਗੀਤ ਵੀ ਲੋਕ ਸੁਨੀਦੇਂ ਨੇ....
ਨਾਲੇ ਕਾਫ਼ਰ ਆਖ ਸਦੀਂਦੇ ਨੇ...
ਮੈਂ ਦਰਦ ਨੂ ਕਾਬਾ ਕਹਿ ਬੈਠਾ ....
ਰਬ ਨਾਂ ਰਖ ਬੈਠਾ ਪਿੜਾਂ ਦਾ.....
......ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ....
####ਕਿ ਪੁਛਦੇ ਓ ਹਾਲ ਫ਼ਾਕੀਰਾਂ ਦਾ..ਇਨ੍ਹਾਂ ਨਦਿਓਂ ਵਿਛੜੇ ਨਿਰਾਂ ਦਾ..@
No comments:
Post a Comment