Thursday, January 22, 2009

ਤੀਲੇ ਚਾਰ ਟਿਕਾਏ ਮਰ ਕੇ ਝੱਖੜ ਆਣ ਖਿਲਾਰ ਗਿਆ,

ਤੂੰ ਤਾ ਘੱਟ ਨਾ ਕੀਤੀ ਨੀ ਅੜੀਏ ਸਾਡਾ ਹੀ ਦਿਲ ਸਹਾਰ ਗਿਆ,

ਮੈਂ ਬੁਰੇ ਵਖਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖਰੇ ਨਿਤਾਰ ਗਿਆ,

ਹਾਏ ਪਿਆਰ ਸ਼ਬਦ ਉਂਜ ਸੋਹਣਾ ਏ ,ਹੋ ''ਜਸ਼ਨ'' ਲਈ ਬੇਕਾਰ ਗਿਆ....


www.jashanriar.blogspot.com

ਮੇਰਾ ਮੋਬਾਇਲ ਨੰਬਰ 9988710009

No comments:

Post a Comment