Tuesday, February 17, 2009

ਜਦੋਂ ਵਫਾ ਦੇ ਬੂਟੇ ਉੱਪਰ ਫੁੱਲ ਲੱਗਾ,
ਉਹ ਬੇਵਫਾਈ ਦੇ ਕੰਡੇ ਆਬਾਦ ਕਰ ਗਏ,
ਉਸਦੀ ਯਾਦ ਸੀ ਮਿੱਠੀ ਪਾਣੀ ਵਰਗੀ,
ਉਹ ਪਾਣੀ ਨੂੰ ਬਦਲ ਸ਼ਰਾਬ ਕਰ ਗਏ,
ਸ਼ਕਲ ਉਸਦੀ ਸੀ ਬਹੁਤ ਪਿਆਰੀ ਅੱਜ ਉਹ,
ਆਪਣਾ ਬੇਵਫਾ ਰੂਪ ਬੇਨਾਕਾਬ ਕਰ ਗਏ,
ਰੁਲ ਜਾਵੇ "JASHAN " ਕਿਤੇ ਮਿੱਟੀ ਚ,
ਉਹ ਮੰਦਿਰ ਮਸਜਿਦ ਚ' ਅੱਜ ਇਹ ਫਰਿਆਦ ਕਰ ਗਏ ।

www.jashanriar.blogspot.com

No comments:

Post a Comment