Wednesday, January 21, 2009

ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,

ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ,

ਜਿਹੜੇ ਪਲ ਜਿੰਦਗੀ ਚ ਉਹਨਾਂ ਨਾਲ ਬਿਤਾਏ,

ਉਹ ਪਲਾਂ ਵਾਲਾ ਜਿੰਦਗੀ ਚੌਂ ''Riar'' ਸਾਲ ਕੱਡ ਤਾ...

WWW.JASHANRIAR.BLOGSOPT.COM

No comments:

Post a Comment