ਸਿਖਰ ਦੁਪਹਿਰ ਸੀ ਉਮਰਾਂ ਦੀ,
ਮੈਂ ਰੋਗ ਇਸ਼ਕ ਦਾ ਲਾ ਬੈਠਾ।
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,
ਮੈਂ ਆਪਣਾ ਆਪ ਭੁਲਾ ਬੈਠਾ।
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ..........
ਊਹਦੀ ਊਸ ਪੈੜ ਨੂ..
ਰਾਹ ਓਹ ਅਜ ਵੀ ਤਰਸਦਾ ਤਾ ਹੋਊਗਾ.....
ਜਿਥੇ ਕਿਤੇ ਮਿਲਦੇ ਸੀ ਓਸ ਦ੍ਰਖਤ ਓਹਲੇ......
ਓਹ ਰੂਖ ਓਹਦੀ ਛੋਹ ਨੂ ਅਜ ਵੀ ਤਰਸਦਾ ਤਾ ਹੋਊਗਾ.....
ਓਹਨਾ ਪਤਿਆ,ਝਾੜੀਆ ਤੇ ਹਵਾ ਸਾਵੇ...
ਕਿਤੇ ਸੀ ਜੋ ਵਾਅਦੇ ਇਕਠੇ ਜੀਣ ਤੇ ਮਰਣ ਦੇ.....
ਓਹਨਾ ਵਾਅਦਿਆ ਦੀ ਗਵਾਹੀ ਹਜੂਮ ਓਹ ਅਜ ਭਰਦਾ ਤਾ ਹੋਊਗਾ.....
ਓਹਦੇ ਇਨਤਜਾਰ ਚ੍ ਮਿਟੀ ਤੇ ਬਣਾਇਆ ਸੀ ਜੋ ਚੇਹਰਾ ਇਕ..
ਅਪਣੇ ਬਣਾਊਣ ਵਾਲੇ ਨੂ ਅਜ ਵੀ ਓਹ ਪਛਾਣਦਾ ਤਾ ਹੋਊਗਾ......
ਜਾਣ ਲਗੇ ਕਿਦਾ ਓਸ ਪਿਛੇ ਵੀ ਨਹੀ ਤਕਿਆ.....
ਓਹ ਵੀ ਤਾ ਜਾਣਦਾ ਸੀ ਕਿ ਖੜਾ ਪਿਛੇ ਇਕ ਬੂਤ ਮਿਟੀ ਦਾ ਓਹ੍ਨੂ ਓਡੀਕਦਾ ਤਾ ਹੋਊਗਾ.....
"JASHAN"ਊਹ੍ਨੂ ਓਡੀਕਦਾ ਤਾ ਹੋਊਗਾ.......
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......
ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,
ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,
ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,
ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ....
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......
ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,
ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,
ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,
ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ....
ਰਾਤ ਪਵੇ ਜਦ ਯਾਦਾਂ ਤੇਰੀਆਂ ਤੇ ਚੰਨ ਤਾਰੇ ਨੀ,
ਿਪਆਰ ਤੇਰੇ ਦਾ ਵਾਸਤਾ ਪਾ ਲੈ ਬੈਜਾਂ ਸਾਰੇ ਨ,ੀ
ਤਾਰੇ ਆਖਣ ਚੰਨ ਸੋਹਣਾ ਤੇ ਮੈਂ ਕਹਿਨਾਂ ਹਾਂ ਪਰੀਤ,
ਸਾਰੀ ਰਾਤ ਹੀ ਲੜਦੇ ਅਤੇ ਸਲੀਕਦੇ ਰਹਿਨੇ ਆਂ,
ਿੲਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ,
ਪਰ ਤਾਂ ਵੀ ਬੂਹੇ ਬੈਠੇ ਤੈਨੂੰ ਉਡੀਕਦੇ ਰਹਿਨੇਂ ਆਂ,
ਕਦੇ ਵਹਿਲ ਿਮਲੇ ਿਜਦੰਗੀ ਤੋਂ ਪੁਛੱੀ ਫੁਲਾਂ,
ਕਲੀਆਂ ਤੋਂ ਮੇਰੇ ਪਿੰਡ ਦੀਆਂ ਚੋਂਕਾਂ ਨੁਕੱਰਾ ਤੇ,
ਮੇਰੇ ਪਿੰਡ ਦੀਆਂ ਗਲੀਆਂ ਤੋ,
ਮੇਰੇ ਬਾਦ ਦਸੱਣ ਗੇ ਤੈਨੂੰ ਕਿੰਨਾ ਪਿਆਰ ਮੈਂ ਕਰਦਾ ਸਾਂ,
ਜਿਨੰਾ ਮੂਰੇ ਤੇਰਾ ਨਾਂ ਲੈ ਲੈ ਕੇ ਚੀਕਦੇ ਰਹਿਨੇਂ ਆਂ,
ਿੲਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ,
ਪਰ ਤਾਂ ਵੀ ਬੂਹੇ ਬੈਠੇ ਤੈਨੂੰ ਉਡੀਕਦੇ ਰਹਿਨੇਂ ਆਂ.................
ਤੂੰ ਬੰਵਰੇ ਵਰਗਾ ਨਵੇਂ ਫੁੱਲਾਂ ਤੇ ਬਹਿ ਿਗਆ ਹੋਣਾ ੲੇਂ,
"JASHAN" ਮੁਰਝਾਿੲਆ ਫੁੱਲ ਦੂਰ ਕਿਤੇ ਰਹਿ ਗਿਆ ਹੋਣਾ ੲੇ,
ਕਦੇ ਭੁੱਲ ਕੇ ਕਰੇਂ ਜੇ ਯਾਦ ਤੇ ਮਾੜਾ ਆਖੀਂ ਨਾਂ,
ਨੀ ਖੋਰੇ ਜਿਉਦੇਂ ਹੁਣ ਤਾਂ ਕਹਿੜੀ ਤਰੀਕ ਤਾੲੀਂ ਰਹਿਨੇਂ ਆਂ,
ਿੲਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ,
ਪਰ ਤਾਂ ਵੀ ਬੂਹੇ ਬੈਠੇ ਤੈਨੂੰ ਉਡੀਕਦੇ ਰਹਿਨੇਂ ਆਂ................
ਤੇਰੇ ਗਮ ਹੋ ਗਏ ਮੇਰੇ ਗਮ ਦੋਸ੍ਤਾ ,
ਮੈਂ ਸਹਾਂਗਾ ਜ੍ਦੋ ਤੀਕ ਹੈ ਦਮ ਦੋਸਤਾ..
ਰਾਤ ਭਰ ਮੇਰੇ ਰੋਣੇ ਦੀ ਗੱਲ ਸੋਚਕੇ ,
ਅੱਖ ਤੇਰੀ ਕਿਓਂ ਸਵੇਰੇ ਹੈ ਨਮ ਦੋਸਤਾ..
ਇਹਨਾ ਰਸ੍ਮਾਂ- ਰਿਵਾਜ਼ਾਂ ਦ ਹੁਣ ਡਰ ਨਹੀ,
ਮੇਰੀ ਤਲਵਾਰ ਹੈ ਮੇਰੀ ਕਲਮ ਦੋਸਤਾ..
ਗੀਤ ਮੇਰੇ ਮਰਨ ਤੋਂ ਬਾਦ ਵੀ ਜੀਣਗੇ,
ਸਹਿਣਗੇ ਜ਼ਿਦਗੀ ਦੇ ਸਿਤਮ ਦੋਸਤਾ...
ਮੈਂ ਤਾਂ ਪਤਝਤ ’ਚ ਵੀ ਮੁਸਕੁਰਾਵਾਂਗਾ ਹੁਣ,
ਤੇਰੀ ਮੁਸਕਾਨ ਦੀ ਹੈ ਕਸਮ ਦੋਸਤਾ..
ਤੂੰ ਹੈਂ ਮੇਰੀ ਬਸ ਮੇਰੀ , ਕਿਸੇ ਦੀ ਨਹੀ..
ਬਸ ਰਹਿਣ ਦੇ ਹੁਣ ਇਹ ਭਰਮ ਦੋਸਤਾ.....