ਜਦੋਂ ਵਫਾ ਦੇ ਬੂਟੇ ਉੱਪਰ ਫੁੱਲ ਲੱਗਾ,ਉਹ ਬੇਵਫਾਈ ਦੇ ਕੰਡੇ ਆਬਾਦ ਕਰ ਗਏ,
ਉਸਦੀ ਯਾਦ ਸੀ ਮਿੱਠੀ ਪਾਣੀ ਵਰਗੀ,
ਉਹ ਪਾਣੀ ਨੂੰ ਬਦਲ ਸ਼ਰਾਬ ਕਰ ਗਏ,
ਸ਼ਕਲ ਉਸਦੀ ਸੀ ਬਹੁਤ ਪਿਆਰੀ ਅੱਜ ਉਹ,
ਆਪਣਾ ਬੇਵਫਾ ਰੂਪ ਬੇਨਾਕਾਬ ਕਰ ਗਏ,
ਰੁਲ ਜਾਵੇ "JASHAN " ਕਿਤੇ ਮਿੱਟੀ ਚ,
ਉਹ ਮੰਦਿਰ ਮਸਜਿਦ ਚ' ਅੱਜ ਇਹ ਫਰਿਆਦ ਕਰ ਗਏ ।
www.jashanriar.blogspot.com



















.jpg)