
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ।
ਚੰਗਾ ਹੋਇਆ ਤੂੰ ਪਰਾਈ ਹੋ ਗਈ,
ਮੁੱਕ ਗਈ ਚਿੰਤਾ ਤੈਨੂੰ ਪਰਨਾਣ ਦੀ।
ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਉ,
ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ।
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ।
ਨਾ ਕਰੋ ‘ਸਿ਼ਵ’ ਦੀ ਉਦਾਸੀ ਦਾ ਇਲਾਜ,
ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ।
JASHAN_RIAR@YAHOO.COM

‘’ਅਸੀ ਭੂਲ਼ ਕੇ ਦੁਨਿਆਦਾਰੀ ਨੂੰ
ਉਹਦੀ ਯਾਦ ‘ਚ’ ਕਿਨਾ ਖੋਹ ਗਏ ਹਾ
ਜਿਸ ਦਿਨ ਦੀ ਕਮਲੀ ਦੂਰ ਗਈ
ਉਸ ਦਿਨ ਤੋ ਕਮਲੇ ਹੋ ਗਏ ਹਾ’’
ਦਿਲ ਵਿਚ ਉਠਦੇ ਚਾਵਾ ਨੂੰ ਕਿੰਝ ਦੱਬ ਲਇਏ,
ਉਹ ਨਜਰ ਕਿਤੇ ਨੀ ਆਉਦੀ ਕਿਥੋ ਲੱਬ ਲਇਏ,
ਹੁਣ ਹਿਮਤ ਹੈਣੀ ਤੂਰਨੇ ਦੀ ਅਸੀ ਪਥਰਾ ਵਾਗ ਖਲੋ ਗਏ ਹਾ
ਜਿਸ ਦਿਨ ਦੀ ਕਮਲੀ ਦੂਰ ਗਈ ਉਸ ਦਿਨ ਤੋ ਕਮਲੇ ਹੋ ਗਏ ਹਾ’’
ਲਖਾਂ ਲੋਗ ਨੇ ਸਾਡੇ ਕੋਲ ਸਜਨਾ..
ਦਿਲ ਲਬੇ ਕੋਇ ਦਰਦ ਫਰੋਲਣ ਨੁਂ...
ਬੁੱਲ ਤਰਸਣ ਫੇਰ ਵੀ ਬੋਲਣ ਨੂੰ..
ਦਿਲ ਭਰਿਆ ਏਨਾਂ ਤੇਰੀ ਯਾਦ ਵਿਚ...
ਕੋਈ ਬੂਕਲ ਨਾ ਲੱਬੇ ਹੰਝੂ ਡੋਲਣ ਨੁੰ...
ਨਹੀ ਲੋੜ ਹੂੱਣ ਕਿਸੇ ਵੀ ਜ਼ਖਮਾੰ ਦੀ.....
ਬੱਸ ਤੇਰੀ ਦੂਰੀ ਕਾਫੀ ਸਾਨੂੰ ਰੋਲਣ ਨੂੰ... www.jashanriar.blogspot.com

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ....
ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ.....
ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ.....
ਪਿਹਲੀ ਮੁਲਾਕਾਤ ਅਜੇ ਕੱਲ ਦੀ ਤੇ ਗੱਲ ਹੈ .....
ਰੱਬ ਿਜਹਾ ਸੱਚ ਰੱਤੀ ਝੂਠ ਹੈ ਨਾ ਛੱਲ ਹੈ......
ਡੁੱਿਬਆ ਨੂੰ ਤੀਲੇ ਦੇ ਸਹਾਰੇ ਗਵਾਹ ਨੇ..........
ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ.......
ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ........
ਕਿਹੰਦੀ ਸੀ ਮੈਂ ਿਮਲਾਂਗੀ ਮੈਂ ਿਮਲਣਾ ਜ਼ਰੂਰ ਹੈ........
ਿਦਲਾਂ ਿਵੱਚ ਦੂਰੀਆਂ ਨੇ ਿਦੱਲੀ ਬੜੀ ਦੂਰ ਹੈ........
ਕੀਤੇ ਹੋੲੇ ਵਾਿਦਆਂ ਦੇ ਲਾਰੇ ਗਵਾਹ ਨੇ.......
ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ.........
ਚੰਗਾ ਹੋਇਆ ਜੱਗ ਨੇ ਤਮਾਸ਼ਾ ਨਹੀੳ ਵੇਖਿਆ.......
ਰੋਣਆ ਤੌਂ ਪਿਹਲਾਂ ਸਾਡਾ ਹਾਸਾ ਨਹੀੳ ਵੇਖਿਆ.......
ਤੇਰੇ ਮੇਰੇ ਨੈਣ ਚਾਰ ਚਾਰੇ ਗਵਾਹ ਨੇ.......
ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ.........
ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ...
kive bhulava teri yaad ,,,,,,,,
teri yaad ta mere zindgi hai ,,,,,,,,,
chaha ke v nahi bhul sakdi tanu ,,,,,,,,
meri her shaa vich vasda tu hi hai .
www.jashanriar.blogspot.com
Tere jaan pichhon mere dil te udaasi chha gayi
Peed dil di boond ban ke akhiya vich a gayi..
Dur tak meri Nazar teri Raah nu takdi rahi
Fir teri Raah nu Raste di mitti kha gayi…
Turan toh pehle c tere Joban te bahaar
Turan toh baad vekhya k har har kali murjha gayi….
Uss din pichhon , na assa kuch boliya, na kuch vekhya
Eh Zabaan khamosh ho gayi te Nazar pathra gayi….
Ishq di Saugaat jehri Peed c tu mainu de giyo…
www.jashanriar.blogspot.com
Aj din chadhya tere rang warga....
teri chumman pishli sang warga....
hai kirna de wich nasha jiha,
kisse chheembe sapp de dang warga....
main chahunda aj da kora din,
tareek mere naa kar deve,
eh din tere aj rang warga,
mainu amar jahaan wich kar deve....
mer maut da juram kabool kare...
mera karz tali te dhar deve...
is dhup de peele kagaz te...
do haraf raseede kar deve...kar deve....
Aj din chadhya tere rang warga....
Aj din chadhya tere rang warga..