ਕੁਝ ਲੋਕ ਮੇਰੀ ਚੁੱਪ ਨੂੰ ਕਾਇਰਤਾ ਸਮਝ ਲੈਂਦੇ ਨੇ....
ਤੇ ਕੁਝ ਮਹਾਨਤਾ,ਕੁਝ ਕਹਿੰਦੇ ਨੇ ਕਿਸੇ ਬੇ-ਵਫ਼ਾ ਦੋਸਤ ਨੇ ਸਤਾਇਆ ਹੋਣਾ....
ਜਾਂ ਦੂਰ ਮਹਿਰਮ ਏਸ ਦਾ ਗਿਆ ਹੋਣਾ...,
ਕੁਝ ਕਹਿੰਦੇ ਨੇ ਆਕਡ਼ ਚ ਚੁੱਪ ਰਹਿੰਦੀ ਹੈ...
ਜਾਂ ਕਿਸੇ ਦੁੱਖ ਨੂੰ ਅੰਦਰੋ-ਅੰਦਰ ਸਹਿੰਦੀ ਹੈ.
ਦੇਖੋ ਇਨ੍ਹਾਂ ਲੋਕਾਂ ਨੇ ਆਪਣੇ ਆਪ ਹੀ ਨਾਮ ਦੇ ਦਿੱਤਾ ਆਪਣੀਆਂ ਸੋਚਾਂ ਨੂੰ,
ਇਹ ਕੀ ਮੇਰੀ ਚੁੱਪ ਦਾ ਰਾਜ਼ ਪਾਉਣਗੇ,
ਜੇਕਰ ਮੈਂ ਬੋਲਾਂਗੀ ਤਾਂ ਇਸ ਤੋਂ ਵੀ ਮੇਰੇ ਨਾਵਾਂ ਦੇ ਤਾਜ ਪਹਿਨਾਉਣਗੇ.
ਇਸ ਤੋਂ ਚੰਗਾ ਹੈ ਮੈਂ ਚੁੱਪ ਹੀ ਰਹਾਂ...ਬਸ ਚੁੱਪ ਹੀ ਰਹਾਂ... www.jashanriar.blogspot.com
Ban jaaoo'n ager tum sa tumhai'n kaisa lagay ga...
Her pal mai'n rahoo'n tum say khafa kaisa lagay ga...
Parrhtay ho mujhay tum jo namaazo'n ki tarah say...
Ho jaaoo'n ager tum say qaza kaisa lagay ga...
Tum pyaar may khud ko kabhi mitaanay pay ho raazi...
Ban jaaey ager pyaar saza kaisa lagay ga....
Khud say bhi zyaada ho yaqee'n tum ko kisi per...
Woh shakhs hi day jaaey dagha kaisa lagay ga...
Tum aur kisi mehfil ka diya ban k jalo per...
Tanhaa'ee milay tum ko sila kaisa lagay ga...!
chan chanani raat vich eh ki hanera hoyaeaa hai,
silli silli challae hava jeevein aj bahut hi koi royaeaa hai.....
Kash ke mujh se bhi kisi ko pyar hota,
Kash ke mere liye bhi kisi ka dil bekarar hota,
Kash ke mujhe bhi koi apni yaadon mein leta,
Apne khwabon mein basata,ankhon mein chupata.
Kash ke mujhse bhi kabhi koi izhaar karta ,
Kash ke mere liye bhi koi bechain hota,
Kash ke mujhe bhi koi apne dil mein utarta ,
Apni sanson mein samata,meri duniya ko mehkaata.
www.jashanriar.blogspot.com
Kash ke mere bhi sapne kabhi sach hote,
Kash ke mere bhi armaan pure hote
Kash ke mujhe bhi kabhi mil jaata koi,
Dekhti use main harpal , rehti khoye khoye.
Kash ke mujhe bhi kisi ka saath mila hota,
Kash ke meri zindagi me bhi kisi ka saath hota www.jashanriar.blogspot.com

chan chanani raat vich eh ki hanera hoyaeaa hai,
silli silli challae hava jeevein aj bahut hi koi royaeaa hai.....
asmaan vich taareyaan da mael aj nai ho payaeaa hai,
nimmae nimmae badlaan nae aj sara asmaan ja lakoyeaa hai.....
kaali badli asmaani chhaii eh kaisaa manjur hoyaeaa hai,
tarak tarak bijli karkae jeevein kisae dil da totaa hoyeaa hai.....
darauni jehi awaajaan kad di havaa chaldi payi hai,
gar garh karda badal garjae jeevein koi bacha khed lai royaeaa hai....
naeri vaali raat vich meeh di vaacharh hoi hai,
nimmi nimmi digae kanni jeiven hanjuaan di barsaat hoi hai.......www.jashanriar.blogspot.com

Ban jaaoo'n ager tum sa tumhai'n kaisa lagay ga...
Her pal mai'n rahoo'n tum say khafa kaisa lagay ga...
Parrhtay ho mujhay tum jo namaazo'n ki tarah say...
Ho jaaoo'n ager tum say qaza kaisa lagay ga...
Tum pyaar may khud ko kabhi mitaanay pay ho raazi...
Ban jaaey ager pyaar saza kaisa lagay ga....
Khud say bhi zyaada ho yaqee'n tum ko kisi per...
Woh shakhs hi day jaaey dagha kaisa lagay ga...
Tum aur kisi mehfil ka diya ban k jalo per...
Tanhaa'ee milay tum ko sila kaisa lagay ga...! www.jashanriar.blogspot.com
ਜਿਹਦੇ ਕੋਲੇ ਚੰਨ ਉਹਨੂੰ ਤਾਰਿਆਂ ਦੀ ਲੋੜ ਨਹੀਂ
ਸੱਚ ਨੂੰ ਜ਼ੂਬਾਨ ਦੇ ਸਹਾਰਿਆਂ ਦੀ ਲੋੜ ਨਹੀਂ
ਜੱਗ ਵੀ ਨਾ ਪੁੱਛੇ ਓਹਨੂੰ, ਰੱਬ ਵੀ ਨਾ ਪੁੱਛੇ ਓਹਨੂੰ
ਮਰ ਜਾਣੇ "ਮਾਨਾਂ"ਜਿਹਦੀ ਮਾੜੀ ਹੋਵੇ ਨੀਤ ਵੇ
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ
ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|
ਮੁੱਕ ਜਾਣੈ ਰਾਤ ਵਾਂਗ ...?
www.jashanriar.blogspot.com
ਸੌਖੀ ਇਸ਼ਕ ਦੀ ਬਾਜ਼ੀ ਨਹੀ,ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,.ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ "JASHAN" ਨੂੰ ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇwww.jashanriar.blogspot.com

ਦਿਲ ਕਹਿੰਦਾ ਹੈ ਕਿ ਮੇਰੇ ਤੌਂ ਜੁਦਾ ਹੋ ਕੇ ਰੋਂਦੀ ਤਾਂ ਓਹ ਵੀ ਹੋਵੇਗੀ,ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ ਸਮਝਾਓਦੀ ਤਾਂ ਓਹ ਵੀ ਹੋਵੇਗੀ,ਕਦੇ ਮਿਲ ਜਾਈਏ ਜਿੰਦਗੀ ਵਿੱਚ ਫੇਰ ਕਦੇ ਚਾਹੁੰਦੀ ਤਾਂ ਹੋਵੇਗੀ,ਜਿਨਾਂ ਰਾਹਾਂ ਤੇ ਛੱਡਿਆ ਸੀ 'JASHAN' ਨੂੰ ਕਦੇ,ਓਹਨਾ ਰਾਹਾਂ ਤੇ ਮੁੜ-ਮੁੜ ਕੇ ਆਓਦੀ ਤਾਂ ਓਹ ਵੀ ਹੋਵੇਗੀMy mob no 9988710009jashan_riar@yahoo.com
jashan.riar@gmail.com